21/08/2026
ਫਾਰਮ ਵਿੱਚ ਚੰਗੇ ਰਿਕਾਰਡ ਵਾਲੀ ਬਹੁਤ ਸੋਹਣੀ ਝੋਟੀ ਵਿਕਾਊ।
ਮਾਂ 18 ਕਿਲੋ ਵਾਲੀ ਪਿਉ ਵੀ ਚੰਗਾ ਤੇ ਗੱਬਣ ਵੀ ਚੰਗੇ ਤੋਂ।
Contact Number 👉 99159-91397
ਜ਼ਿਆਦਾ ਜਾਣਕਾਰੀ ਲਈ ਪੂਰੀ ਵੀਡੀਉ ਬਣੀ ਦੇਖੋ ਹੇਠਾਂ ਲਿੰਕ ਖੋਲੋ 👇👇
https://www.facebook.com/share/v/1EJBbnrk7e/
ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ।