Tiwana Trendz

Tiwana Trendz Nishan Tiwana

01/16/2023

10/06/2022

There’s special place in hell for mf killer
ਮੇਰਾ ਜੋਰ ਚੱਲੇ ਤਾ ਮੈ ਇਹਦੇ ਦੋਵੇ ਹੱਥ ਵੱਡਕੇ ਤੜਫਾ ਤੜਫਾ ਕੇ ਮਾਰਾ ਇਸ ਕੁੱਤੀ ਦੇ ਪੁੱਤ ਨੂੰ।
ਭਾਊ ਜੀ ਹਥਿਆਰ ਬਹੁਤ ਜਰੂਰੀ ਹੈ ਹਰ ਇੱਕ ਕੋਲ। ਘਰ ਵਿੱਚ ਜਨਾਨੀਆ ਨੂੰ ਵੀ ਹਥਿਆਰ ਚਲਾਉਣਾ ਆਉਣਾ ਚਾਹਿੰਦਾ।
ਮੇਰਾ ਆਹੀ ਮੰਨਣਾ ਹੈ ਕੇ ਜੇ ਇਹਨਾ ਕੋਲ ਹਥਿਆਰ ਹੁੰਦਾ ਤਾ ਬੱਚ ਜਾਦੇ ਕਿਉਕੀ ਜਿਹੜਾ ਬੰਦਾ ਆਪਣੇ ਆਪ ਦੀ Safety ਰੱਖਦਾ ਤੁਹ ਹਥਿਆਰ ਜਰੂਰ ਰੱਖਦਾ ਤੇ ਜਿਹੜਾ ਬੰਦਾ ਹਥਿਆਰ ਰੱਖਦਾ ਆਪਣੀ ਸੁਰੱਖੀਆ ਲਈ ਉਹ ਬੰਦਾ ਕਦੇ ਵੀ ਆਪਣੇ ਘਰ ਜਾ ਬਿਜਨੈਸ ਦੇ ਦਰਵਾਜੇ ਖੁੱਲੇ ਨਹੀ ਰੱਖਦਾ ।
Note ਜਿਹੜਾ ਆਪਣਾ ਮੁੰਡਾ ਪਹਿਲਾ ਕਤਲ ਹੋਈਆ ਉਹ ਬੰਦਾ ਕਾਤਲ ਵੀ ਹੁੰਡੀ Hoodie ਪਹਿਨ ਕੇ ਆਈਆ ਸੀ ਤੇ ਆਹ ਬੰਦਾ ਵੀ hoodie ਵਿੱਚ ਸੀ ਸਰੇਆਮ ਪਤਾ ਚੱਲਦਾ ਕੇ ਗਰਮੀ ਵਿੱਚ ਹੁੰਡੀ hoodie ਪਹਿਨਣ ਦਾ ਕੀ ਕੰਮ। ਪਰ ਕਾਰਨ ਹਮੇਸਾ ਆਹੀ ਰਹਿੰਦਾ ਕੇ ਆਪਾ ਪੰਜਾਬੀ ਪਰਵਾਹ ਨਹੀ ਕਰਦੇ। ਆਪਾ ਲਾਪਰਵਾਹ ਬਹੁਤ ਹਾ ਆਪਾ ਹਮੇਸਾ ਆਹੀ ਸੋਚਦੇ ਕੇ ਚੱਲ ਕੋਈ ਨਾ ਜਿਸ ਦਿਨ ਮੋਤ ਆਗੀ ਓਸ ਦਿਨ ਮਰਨਾ ਹੀ ਪੈਣਾ। ਲਾਪਰਵਾਹੀ ਦੇ ਨਤੀਜੇ ਆਹੀ ਹੁੰਦੇ।
ਮੈ ਪਹਿਲਾ ਵੀ ਆਪਣੇ ਸਾਰੇ ਯਾਰਾ ਰਿਸਤੇਦਾਰਾ ਨੂੰ ਦੱਸੇਆ ਸੀ ਕੇ ਗਰਮੀ ਵਿੱਚ ਹੁੰਡੀ hoodie ਪਹਿਨਣ ਦਾ ਕੰਮ ਹੀ ਕੋਈ ਨਹੀ. ਉਹ ਵੀ ਸਾਰੇ ਹੀ ਮੰਨੇ ਸੀ ਕੇ ਗੱਲ ਬਿਲਕੁਲ ਸਹੀ ਏ। ਪਰ ਆਪਾ ਪੰਜਾਬੀ ਹਾ ਆਪਾ ਬਹੁਤ ਲਾਪਰਵਾਹ ਹੁੰਦੇ ਹਾ ਆਪਾ ਸੋਚਦੇ ਅਮਰੀਕਾ ਦੁਨੀਆ ਦਾ ਸੱਬ ਤੋ ਟੋਪ Top ਦਾ ਦੇਸ ਹੈ ਏਥੇ ਪੁਲੀਸ 5 ਮਿੰਟ ਵਿੱਚ ਆ ਜਾਦੀ ਹੈ ਏਥੇ ਹਥਿਆਰ ਦੀ ਕੀ ਲੋੜ ।
ਜਾ ਫਿਰ ਬਹੁਤੇ ਨਿਕੰਮੇ ਲੋਕ ਢੱਡਰੀ ਪਿੱਛੇ ਬਹੁਤ ਲੱਗਦੇ ਜਿਹੜਾ ਆਪ Z+ security ਲਈ ਫਿਰਦਾ ਜਾ ਫਿਰ ਰਾਹਾ ਵੜਿੰਗ ਜਾ ਬਿੱਟੂ ਬੁਚੜ ਦਾ ਪੋਤਰਾ ਜਿਹੜਾ ਕਹਿੰਦਾ ਕੇ ਹਥਿਆਰਾ ਦੀ ਕੀ ਲੋੜ ਜੇ ਇਹ ਸਾਲੇ ਆਪ security ਬਿੰਨ ਬਾਹਰ ਆਉਣ ਤਾ ਲੋਕ ਛਿੱਤਰਾ ਨਾਲ ਮਾਰ ਦੇਣ ਕੰਜਰਾ ਨੂੰ।
ਦੁਨੀਆ ਦੇ ਸੱਬ ਤੋ ਸਕਤੀਸਾਲੀ ਦੇਸ ਵਿੱਚ ਵੀ ਹਥਿਆਰਾ ਬਿੰਨ ਰਹਿਣਾ ਅੋਖਾ ਹੈ। ਤਾ ਕਰਕੇ ਪਰਿਵਾਰ ਦੇ ਸਾਰੇ ਜੀਆ ਨੂੰ ਹਥਿਆਰਾ ਚਲਾਉਣ ਸਿਖਾਓ। ਤੇ ਹਥਿਆਰ ਜਰੂਰ ਰੱਖੋ।

ਮੇਰੇ ਉੱਤੇ ਭਾਵੇ ਨਜਾਈਜ ਹਥਿਆਰਾ ਦਾ ਕੈਸ ਵੀ ਪੈ ਚੁੱਕਾ ਅਮਰੀਕਾ ਵਿੱਚ। ਭਾਵੇ ਮੈ ਅਮਰੀਕਾ ਵਿੱਚ criminal charges ਤਹਿਤ ਜੇਲ ਵੀ ਕੱਟ ਚੁੱਕਾ ਹਾ ਪਰ ਫਿਰ ਵੀ ਮੈ ਕਦੇ ਆਪਣੀ safety ਬਿੰਨ ਨਹੀ ਰਹਿੰਦਾ।

10/06/2022

Merced california ਤੋ ਇਹ ਪੰਜਾਬੀ family kidnap ਕਿਤੀ ਗਈ ਇਹਨਾ ਦੇ ਹੀ business ਵਿੱਚੋ ਇੱਕ ਗੋਰੇ ਵੱਲੋ ਹਥਿਆਰ ਦੇ ਜੋਰ ਤੇ।
ਹੁਣ ਉਹ ਗੋਰਾ custody ਵਿੱਚ ਹੈ ਪਰ ਉਹਨੇ ਆਪਣੇ ਆਪ ਨੂੰ ਮਾਰਨ ਦੀ ਕੋਸੀਸ ਕਿਤੀ ਤੇ ਹੁਣ ਹਸਪਤਾਮ ਪੁਲੀਸ ਨਿਗਰਾਨੀ ਹੇਠ ਹੈ। ਪੁਲੀਸ ਅਨੁਸਾਰ ਬੱਚ ਸਕਦਾ ਹੈ।
ਪਰ family ਬਾਰੇ ਕੁਜ ਪਤਾ ਨਹੀ ਹੈ ਹਾਲੇ ਤੱਕ। family ਦੀ ਗੱਡੀ ਸੜ ਚੁੱਕੀ ਪੁਲੀਸ ਵੱਲੋ ਰਿਕਵਰ ਕਿਤੀ ਗਈ।
ਪਰ ਮੇਰੀ post ਦਾ ਮਤਲਬ ਇਹ ਹੈ ਕੇ ਦੁਨੀਆ ਵਿੱਚ ਕਿਤੇ ਵੀ ਤੁਸੀ ਹਥਿਆਰ ਬਿੰਨਾ safe feel ਨਹੀ ਕਰ ਸਕਦੇ।
ਜਿਹੜੇ ਪੰਜਾਬ ਵਿੱਚ ਲੋਕ ਅਨਪੜ ਗਵਾਰਾ ਵਾਗ ਰੋਲਾ ਪਾ ਰਹੇ ਹਨ ਕੇ ਗੈਗਸਟਰਾ ਨੂੰ ਮਾਰ ਦਓ encounter ਕਰਦੋ ਮੈ ਉਹਨਾ ਨੂੰ ਦੱਸਦਾ ਕੇ ਪੰਜਾਬ ਸੱਬ ਤੋ safe ਸਟੇਟ ਹੈ। ਪੰਜਾਬ ਵਿੱਚ ਬਿੰਨ ਵੈਰ ਤੋ ਕਦੇ ਕਤਲ ਨਹੀ ਹੁੰਦਾ। ਪੰਜਾਬ ਵਿੱਚ ਜੇ ਕੋਈ ਚੋਰੀ ਵੀ ਕਰਦਾ ਹੈ ਤਾ ਉਹ ਵੀ ਕਦੇ ਕਤਲ ਨਹੀ ਕਰਦਾ।
ਪਰ ਅਮਰੀਕਾ ਕੇਨੇਡਾ ਵਿੱਚ ਸੱਬ ਤੋ ਵੱਧ ਖਤਰਾ ਹੁੰਦਾ। ਕਿਉਕੀ ਏਥੇ ਕੋਈ ਪਤਾ ਨਹੀ ਕਦ ਕਿਸਨੇ ਬੇਵਜਾਹ ਹੀ Automatic ਹਥਿਆਰ ਨਾਲ ਕਿੰਨੇ ਬੰਦੇਆ ਦਾ ਕਤਲ ਕਰ ਦੇਣਾ ਬਿੰਨਾ ਕਿਸੇ ਕਾਰਨ ਤੋ ਹੀ। ਏਥੇ ਜਦ ਕੋਈ ਚੋਰੀ ਕਰਨ ਆਉਦਾ ਤਾ 80% ਉਹ ਕਤਲ ਕਰੇ ਬਿੰਨਾ ਨਹੀ ਜਾਦਾ।
ਏਥੇ ਕਿਸੇ ਇੱਕ ਨੂੰ ਮਾਰਨ ਲੱਗੇਆ ਕਈ ਵਾਰ ਨਾਲ ਖੜੇ 2,4 ਬੰਦੇ ਨਜਾਇਜ ਹੀ ਮਾਰੇ ਜਾਦੇ ਹਨ।
ਪਰ ਹਥਿਆਰ ਬਿੰਨਾ safe feel ਨਹੀ ਹੋ ਸਕਦਾ ਭਾਵੇ ਮਸਾ 70% ਹੀ ਹਥਿਆਰ ਹੀ ਵੇਲੇ ਸਿਰ ਕੰਮ ਆਉਦੇ ਹਨ।
ਇਹ family ਕੋਲ ਵੀ ਸਾਈਦ ਕੋਈ ਹਥਿਆਰ ਨਹੀ ਸੀ। ਨਹੀ ਤਾ ਹੋ ਸਕਦਾ ਸੀ ਆਹ ਘਟਨਾ ਨਾ ਘਟਦੀ। ਬਾਕੀ ਰੱਬ ਜਾਣਦਾ ਸਿਆਣੇ ਕਹਿੰਦੇ ਹੁੰਦੇ ਰਾਹ ਪਿਆ ਜਾਣੇ ਜਾ ਵਾਹ ਪਿਆ ਜਾਣੇ।
its so sad to say but i dont know why i’m thinking negative. coz suspect tried to unalive himself before he caught by law enforcement.
ਕੋਈ ਵੈਰ ਕਰਕੇ ਮਾਰੇਆ ਜਾਵੇ ਰਤੀ ਦੁੱਖ ਨਹੀ ਲੱਗਦਾ ਮੈਨੂੰ ਪਰ ਬੇਵਜਾਹ ਕਿਸੇ ਦੀ ਜਾਨ ਜਾਵੇ ਬਹੁਤ ਦੁੱਖ ਲੱਗਦਾ ਮੈਨੂੰ।

10/03/2022

10/02/2022

If Khalistan is Bad.
So why Hindustani from HP UP Bihar and
rest of states migrate to Khalistan for work

09/27/2022

Bhai Amritpal singh

Address

Los Angeles, CA

Website

Alerts

Be the first to know and let us send you an email when Tiwana Trendz posts news and promotions. Your email address will not be used for any other purpose, and you can unsubscribe at any time.

Share