ਕਬੱਡੀ PB09

ਕਬੱਡੀ PB09 ਪੰਜਾਬ ਦੀ ਮਾਂ ਖੇਡ ਕਬੱਡੀ 🙏❤️

08/09/2026

ਚੈਕ ਕਰੋ ਭਲਵਾਨ ਦਾ ਜ਼ੋਰ ਇਹਨੂੰ ਫਰੰਦੀਪੁਰੀਆਂ ਕਹਿੰਦੇ ਆ💪

08/09/2026

ਸਿਰੇ ਦੀ ਟੱਕਰ 💪💪

08/09/2026

ਦੋਵੇ ਕਬੱਡੀ ਦੇ ਉੱਡਣੇ ਬਾਜ਼ ਆ 💪💪ਟੱਕਰ ਸਿਰੇ ਦੀ ਆ 💪💪

08/09/2026

ਗੋਪੀ ਫਰੰਦੀਪੁਰੀਏ ਤੇ ਸ਼ੇਰਾ ਮੀਰਾਕੋਟੀਆ ਪੁਰਾਣੀਆਂ ਗੱਲਾਂ ਤੇ ਹਾਸੇ ਠੱਠੇ

08/09/2026

ਭਲਵਾਨ ਨੇ ਤਕੜਾ ਜੱਫਾ ਲਾ ਕੇ ਮੇਲਾਂ ਨੱਚਣ ਲਾ ਤਾ 😃💪

08/09/2026

ਇਹਨੂੰ Bullet ਕਹਿੰਦੇ ਆ ਜਾਫੀਆਂ ਨੂੰ ਤਾ ਲਾ ਲਾ ਮਾਰਦਾ ਪਤੰਦਰ 💪💪

08/09/2026

ਕਿਹੜੇ ਕਿਹੜੇ ਪਿਆਰ ਕਰਦੇ ਆ ਏਕਮ ਦੀ ਖੇਡ ਨੂੰ 🥳

08/09/2026

ਸ਼ਾਜੀ ਆਉਣਾ ਦੀਆ ਹਾਸੀਆ ਖੇਡੀਆ 😂😂

08/09/2026

ਇਹ ਵੀ ਆਪਣੇ ਜਵਾਕਾਂ ਲਈ ਮਿਹਨਤ ਕਰਦੇ ਨੇ ਇਹਨਾਂ ਨੂੰ ਵੀ 100-50 ਦੇ ਦਿਆ ਕਰੋ ਇੱਕ ਉਮੀਦ ਹੁੰਦੀ ਆ ਇਹਨਾਂ ਨੂੰ ਵੀ ਆਪਣੇ ਸਾਰਿਆ ਤੇ 🙏🙏

ਦੋਸਤੋ ਮਾ ਬਾਪ ਬਹੁਤ ਖੁਸ਼ ਨਸੀਬ ਹੁੰਦੇ ਜਿਸਨਾ ਦਾ ਪੁੱਤ ਦੁਨੀਆਂ ਵਿੱਚ ਉਨ੍ਹਾਂ ਦਾ ਨਾਮ ਰੋਸ਼ਨ ਕਰ ਦੇਵੇ ਮਾਣ ਆ ਸਾਡੀ ਖੇਡ ਕਬੱਡੀ ਦਾ ਏਕਮ ਫਤਾਹ...
08/09/2026

ਦੋਸਤੋ ਮਾ ਬਾਪ ਬਹੁਤ ਖੁਸ਼ ਨਸੀਬ ਹੁੰਦੇ ਜਿਸਨਾ ਦਾ ਪੁੱਤ ਦੁਨੀਆਂ ਵਿੱਚ ਉਨ੍ਹਾਂ ਦਾ ਨਾਮ ਰੋਸ਼ਨ ਕਰ ਦੇਵੇ ਮਾਣ ਆ ਸਾਡੀ ਖੇਡ ਕਬੱਡੀ ਦਾ ਏਕਮ ਫਤਾਹਪੁਰ 🥰🥰🥰🥰🙏🙏🙏🙏

Address

Kuwait City

Telephone

+96560754414

Website

Alerts

Be the first to know and let us send you an email when ਕਬੱਡੀ PB09 posts news and promotions. Your email address will not be used for any other purpose, and you can unsubscribe at any time.

Share