Ghotra Studio Brescia - Italy-swaranjit

Ghotra Studio Brescia - Italy-swaranjit My proffesion is photography and Journlist . Studio at Brescia -Italy
Marriage Bureau Ghotra foto & Vdo Studio , Marriage bureau, press reporter

06/03/2026
30 march  next saturday, Nagar kIrtan Brescia New Update 30 ਮਾਰਚ ਦਿਨ ਸ਼ਨੀਵਾਰ ਨੂੰ ਸਜਾਇਆ ਜਾ ਰਿਹਾ   ਹੈ ਬਰੇਸ਼ੀਆ ਵਿਖੇ ਵਿਸ਼ਾਲ ਨਗਰ...
22/03/2024

30 march next saturday, Nagar kIrtan Brescia New Update
30 ਮਾਰਚ ਦਿਨ ਸ਼ਨੀਵਾਰ ਨੂੰ ਸਜਾਇਆ ਜਾ ਰਿਹਾ ਹੈ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ।
ਨਗਰ ਕੀਰਤਨ ਦੀ ਆਰੰਭਤਾ ਵੀਆ ਕੋਰਸੀਕਾ ਤੋਂ ਹੋਵੇਗੀ ਅਤੇ ਸਮਾਪਤੀ ਲੂਨਾ ਪਾਰਕ ਬਰੇਸ਼ੀਆ।

ਅੰਤਰਰਾਸ਼ਟਰੀ ਢਾਡੀ ਜੱਥਾ ਸ. ਮਿਲਖਾ ਸਿੰਘ ਮੌਜੀ ਫਲੈਰੋ  ਬਰੇਸ਼ੀਆ (ਇਟਲੀ) ਨਗਰ ਕੀਰਤਨ ਤੇ 30 ਮਾਰਚ ਦਿਨ ਸ਼ਨੀਵਾਰ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰ...
21/03/2024

ਅੰਤਰਰਾਸ਼ਟਰੀ ਢਾਡੀ ਜੱਥਾ ਸ. ਮਿਲਖਾ ਸਿੰਘ ਮੌਜੀ ਫਲੈਰੋ ਬਰੇਸ਼ੀਆ (ਇਟਲੀ) ਨਗਰ ਕੀਰਤਨ ਤੇ 30 ਮਾਰਚ ਦਿਨ ਸ਼ਨੀਵਾਰ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ।
ਬਰੇਸ਼ੀਆ- 20 ਮਾਰਚ (ਸਵਰਨਜੀਤ ਸਿੰਘ ਘੋਤੜਾ)- ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 30 ਮਾਰਚ 2024 ਦਿਨ ਸ਼ਨੀਵਾਰ ਨੂੰ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਸਜਾਇਆ ਜਾ ਰਿਹਾ ਹੈ, ਜਿਸ ਵਿਚ ਯੂਰਪ ਭਰ ਤੋਂ ਸੰਗਤਾਂ ਪੁੱਜ ਰਹੀਆਂ ਹਨ, ਇਹ ਨਗਰ ਕੀਰਤਨ ਵੀਆ ਕੋਰਸੀਕਾ ਤੋਂ ਆਰੰਭ ਹੋ ਕੇ ਬਰੇਸ਼ੀਆ ਰੇਲਵੇ ਸਟੇਸ਼ਨ ਦੇ ਨਜਦੀਕ ਬਣੀ ਪਾਰਕ ਵਿਖੇ ਸਮਾਪਤ ਹੋਵੇਗਾ, ਇਹ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦੇ ਹੋਏ ਗੁਰੁਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਦੱਸਿਆ ਕਿ ਇਸ ਵਾਰ ਨਗਰ ਕੀਰਤਨ ਦੀ ਆਰੰਭਤਾ ਵੀਆ ਕੋਰਸੀਕਾ ਤੋਂ ਹੋ ਕੇ ਸਮਾਪਤੀ ਬਰੇਸ਼ੀਆ ਦੇ ਰੇਲਵੇ ਸਟੇਸ਼ਨ ਦੀ ਬੈਕ ਸਾਇਡ ਤੇ ਬਣੀ ਵੱਡੀ ਪਾਰਕ ਵਿਚ ਹੋਵੇਗੀ, ਇਸ ਨਗਰ ਕੀਰਤਨ ਵਿਚ ਹਜਾਰਾਂ ਸੰਗਤਾਂ ਸ਼ਾਮਿਲ ਹੁੰਦੀਆਂ ਹਨ ਤੇ ਗੁਰੂ ਜਸ ਕਰਦੀਆਂ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੀਆਂ ਹਨ, ਸਮਾਪਤੀ ਤੇ ਵਿਸ਼ੇਸ਼ ਪੰਡਾਲ ਸਜਾਏ ਜਾਣਗੇ, ਜਿਥੇ ਅੰਤਰਰਾਸ਼ਟਰੀ ਢਾਡੀ ਜੱਥਾ ਸ. ਮਿਲਖਾ ਸਿੰਘ ਮੌਜੀ ਦੇ ਜੱਥੇ ਵਲੋਂ ਢਾਡੀ ਵਾਰਾ ਨਾਲ ਸੰਗਤਾ ਨੂੰ ਨਿਹਾਲ ਕਰਨਗੇ, ਇਥੇ ਹੀ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸੰਗਤਾ ਉਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਸਮੁਚੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਨੌਜਵਾਨ ਸਭਾ ਫਲ਼ੈਰੋ ਅਤੇ ਹੋਰ ਸਿੱਖ ਸੰਸਥਾਵਾ ਵਲੋਂ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ, ਵੱਖ ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਵੱਡੀ ਗਿਣਤੀ ਵਿਚ ਲੱਗਣਗੇ। ਇੱਕ ਵਿਸ਼ਾਲ ਮੇਲੇ ਦੇ ਰੂਪ ਵਿਚ ਸੰਗਤਾਂ ਇਕੱਤਰ ਹੋਣਗੀਆਂ. ਇੰਡੀਅਨ ਅਤੇ ਇਟਾਲੀਅਨ ਮੀਡੀਆ ਇਸ ਸਾਰੇ ਮੇਲੇ ਦੀ ਕਵਰੇਜ ਕਰਨ ਲਈ ਪੱਬਾਂ ਭਾਰ ਤਿਆਰ ਬੈਠਾ ਹੈ। ਬਰੇਸ਼ੀਆ ਦੀਆਂ ਸੰਗਤਾਂ ਵੀ ਇਸ ਮੇਲੇ ਵਿਚ ਪੁੱਜੀਆ ਸੰਗਤਾਂ ਦਾ ਹਾਰਦਿਕ ਸੁਆਗਤ ਕਰਨਗੀਆਂ।ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਨਗਰ ਕੀਰਤਨ ਰੂਪੀ ਮੇਲੇ ਵਿਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਜਾ ਰਹੀ ਹੈ।

14/01/2024

ਗੁਰਦਵਾਰਾ ਟਾਹਲੀ ਸਾਹਿਬ ਪੁਲ ਪੁਖਤਾ ਨੇੜੇ ਟਾਂਡਾ ਉਰਮੁਡ਼ punjab

13/01/2024
ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ... ਧੰਨ ਸ੍ਰੀ ਗੁਰੂ ramdas ji
13/01/2024

ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ... ਧੰਨ ਸ੍ਰੀ ਗੁਰੂ ramdas ji

20/04/2023

Kal 21 april nu ik driver chahida e. Brescia area vich koi free hove te call kr skde ji
3284771707

Indirizzo

Via Milano 81. . Via Milano Brescia
Brescia
25126

Telefono

+393284781707

Sito Web

Notifiche

Lasciando la tua email puoi essere il primo a sapere quando Ghotra Studio Brescia - Italy-swaranjit pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta L'azienda

Invia un messaggio a Ghotra Studio Brescia - Italy-swaranjit:

Condividi

Digitare