PENDU MEDIA DESI LOK

PENDU MEDIA DESI LOK ਪੇਂਡੂ ਮੀਡੀਆ ਦੇਸੀ ਲੋਕ
(1)

ਮੋਬਾਈਲ, ਮੋਟਰਸਾਈਕਲ ਜਾਂ ਹੋਰ ਸਮਾਨ ਦੀ ਲੁੱਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਕੋਈ ਵਿਅਕਤੀ ਅਪਰਾਧੀਆਂ...
23/08/2026

ਮੋਬਾਈਲ, ਮੋਟਰਸਾਈਕਲ ਜਾਂ ਹੋਰ ਸਮਾਨ ਦੀ ਲੁੱਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਕੋਈ ਵਿਅਕਤੀ ਅਪਰਾਧੀਆਂ ਦੀ ਮਦਦ ਜਾਂ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਜਾਂਚ ਕਰਕੇ ਉਸ ਦੀ ਭੂਮਿਕਾ ਵੀ ਸਾਹਮਣੇ ਲਿਆਂਦੀ ਜਾਵੇ।
ਅਪਰਾਧ ਰੋਕਣ ਲਈ ਕਾਨੂੰਨ ਦਾ ਸਖ਼ਤੀ ਨਾਲ ਪਾਲਣ ਜ਼ਰੂਰੀ ਹੈ। 🚨👮‍♂️

22/08/2026

ਸ਼ੇਅਰ ਕਰੋ ਵੱਧ ਤੋ ਵੱਧ
ਸਾਬਕਾ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੱਜਣ ਕੁਮਾਰ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਨੀ ਨੇ ਸੱਜਣ ਕੁਮਾਰ ਨੂੰ 1984 ਦੇ ਸਿੱਖ ਨਸਲਕੁਸ਼ੀ ਮਾਮਲੇ ਨਾਲ ਜੋੜਦਿਆਂ ਉਸ ਨੂੰ ਜ਼ਿੰਮੇਵਾਰ ਦੱਸਿਆ। 1984 ਦੇ ਮਾਮਲਿਆਂ ਨੂੰ ਲੈ ਕੇ ਸਿੱਖ ਕੌਮ ਵਿੱਚ ਅੱਜ ਵੀ ਇਨਸਾਫ਼ ਦੀ ਮੰਗ ਜਾਰੀ ਹੈ।🔥

#1984

Subscribe to get exclusive benefits:https://www.facebook.com/Khalsa854/subscribenow​ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਹਲਕਾ...
22/08/2026

Subscribe to get exclusive benefits:
https://www.facebook.com/Khalsa854/subscribenow
​ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਹਲਕਾ ਮਜੀਠਾ ਤੋਂ ਭਾਈ ਪਪਲਪ੍ਰੀਤ ਸਿੰਘ ਜੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹਲਕਾ ਮਜੀਠਾ ਦੀ ਨਵੀਂ ਉਮੀਦ, ਨਵੀਂ ਆਵਾਜ਼ ਅਤੇ ਨਵੀਂ ਅਗਵਾਈ। ਆਓ ਸਾਰੇ ਰਲ ਕੇ ਪੰਜਾਬ ਦੇ ਚੰਗੇ ਭਵਿੱਖ ਲਈ ਸਾਥ ਦੇਈਏ।

22/08/2026

ਸ਼ਹੀਦਾਂ ਦੀ ਸ਼ਹਾਦਤ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਕਿਸੇ ਵੀ ਕਿਸਮ ਦੀ ਨਫ਼ਰਤੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੋਸ਼ਲ ਮੀਡੀਆ ਅਤੇ IT Cell ਵਾਲਿਆਂ ਨੂੰ ਸਖ਼ਤ ਬੇਨਤੀ ਹੈ ਕਿ ਆਪਣੀ ਮਰਿਆਦਾ ਵਿੱਚ ਰਹਿ ਕੇ ਗੱਲ ਕਰਨ। 🙏✨

ਵੱਡੀ ਖ਼ਬਰ! ਦੇਵੀ-ਦੇਵਤਿਆਂ ਦੇ ਰੂਪ 'ਚ ਮੂਰਤੀ ਬਣਾ ਕੇ ਪੂਜਾ ਕਰਨ ਦਾ ਮਾਮਲਾ ਚਰਚਾ 'ਚ। ਲੋਕਾਂ ਅਨੁਸਾਰ ਇਹ ਧਰਮ ਦੀ ਬੇਅਦਬੀ ਹੈ। ਤੁਹਾਡਾ ਇਸ ਬਾ...
21/08/2026

ਵੱਡੀ ਖ਼ਬਰ! ਦੇਵੀ-ਦੇਵਤਿਆਂ ਦੇ ਰੂਪ 'ਚ ਮੂਰਤੀ ਬਣਾ ਕੇ ਪੂਜਾ ਕਰਨ ਦਾ ਮਾਮਲਾ ਚਰਚਾ 'ਚ। ਲੋਕਾਂ ਅਨੁਸਾਰ ਇਹ ਧਰਮ ਦੀ ਬੇਅਦਬੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?

ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਦੇ 'ਪੰਜਾਬ ਬੰਦ' ਦੇ ਸੱਦੇ ਨੂੰ ਪੂਰੇ ਪੰਜਾਬ ਵਿੱਚੋਂ ਭਰਵਾਂ ਹੁੰਗਾਰਾ ਮਿਲਿਆ। ਦੁਕਾਨਾਂ ਅਤੇ ਬਾਜ਼ਾਰ...
21/08/2026

ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਦੇ 'ਪੰਜਾਬ ਬੰਦ' ਦੇ ਸੱਦੇ ਨੂੰ ਪੂਰੇ ਪੰਜਾਬ ਵਿੱਚੋਂ ਭਰਵਾਂ ਹੁੰਗਾਰਾ ਮਿਲਿਆ। ਦੁਕਾਨਾਂ ਅਤੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਰਹੇ। ਬੰਦੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ। ☬

ਮਸ਼ਹੂਰ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਪਹੁੰਚੇ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ। ਉਹਨਾਂ ਨੇ ਮੱਥਾ ਟੇਕਿਆ ਅਤੇ ਕਿਹਾ, "ਜੋ ਮਨ ਨੂੰ ਸ਼ਾਂਤੀ ...
20/08/2026

ਮਸ਼ਹੂਰ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਪਹੁੰਚੇ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ। ਉਹਨਾਂ ਨੇ ਮੱਥਾ ਟੇਕਿਆ ਅਤੇ ਕਿਹਾ, "ਜੋ ਮਨ ਨੂੰ ਸ਼ਾਂਤੀ ਇੱਥੇ ਆ ਕੇ ਮਿਲਦੀ ਹੈ, ਉਹ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ... ਅਸਲ ਰੱਬ ਇੱਥੇ ਵਸਦਾ ਹੈ।" 🙏✨

1984 ਸਿੱਖ ਕਤ/ਲੇ/ਆਮ ਦੇ ਦੋ/ਸ਼ੀ ਸੱਜਣ ਕੁਮਾਰ ਦੀ ਮੌ/ਤ ਦੀ ਖ਼ਬਰ ਆਈ ਸਾਹਮਣੇ।​
20/08/2026

1984 ਸਿੱਖ ਕਤ/ਲੇ/ਆਮ ਦੇ ਦੋ/ਸ਼ੀ ਸੱਜਣ ਕੁਮਾਰ ਦੀ ਮੌ/ਤ ਦੀ ਖ਼ਬਰ ਆਈ ਸਾਹਮਣੇ।

🌧️ ਚੰਡੀਗੜ੍ਹ-ਮੋਹਾਲੀ 'ਚ ਤੇਜ਼ ਬਾਰਿਸ਼ ਨਾਲ ਸੜਕਾਂ ਬਣੀਆਂ ਛੱਪੜ! 🚗🌊​ਹੁਣੇ-ਹੁਣੇ ਹੋਈ ਭਾਰੀ ਬਾਰਿਸ਼ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ...
20/08/2026

🌧️ ਚੰਡੀਗੜ੍ਹ-ਮੋਹਾਲੀ 'ਚ ਤੇਜ਼ ਬਾਰਿਸ਼ ਨਾਲ ਸੜਕਾਂ ਬਣੀਆਂ ਛੱਪੜ! 🚗🌊
​ਹੁਣੇ-ਹੁਣੇ ਹੋਈ ਭਾਰੀ ਬਾਰਿਸ਼ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸੜਕਾਂ 'ਤੇ ਪਾਣੀ ਭਰਨ ਕਾਰਨ ਵਾਹਨਾਂ ਦੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
​⚠️ ਲੋਕਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਅਤੇ ਪੱਕੇ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਰਾਹਤ ਮਿਲ ਸਕੇ।

21 ਅਗਸਤ 2026 ਨੂੰ ਕੌਮੀ ਇਨਸਾਫ਼ ਮੋਰਚਾ, ਮੋਹਾਲੀ ਵੱਲੋਂ ਮੁਕੰਮਲ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਆਓ, ਇਨਸਾਫ਼, ਏਕਤਾ ਅਤੇ ਪੰਜਾਬ ਦੇ ...
20/08/2026

21 ਅਗਸਤ 2026 ਨੂੰ ਕੌਮੀ ਇਨਸਾਫ਼ ਮੋਰਚਾ, ਮੋਹਾਲੀ ਵੱਲੋਂ ਮੁਕੰਮਲ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਆਓ, ਇਨਸਾਫ਼, ਏਕਤਾ ਅਤੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੀਏ।

Address

Nagoke
Tarn Taran
143117

Website

Alerts

Be the first to know and let us send you an email when PENDU MEDIA DESI LOK posts news and promotions. Your email address will not be used for any other purpose, and you can unsubscribe at any time.

Shortcuts

Share

Category