27/03/2024
ਗੁਰੂਦਵਾਰਾ ਭੱਠਾ ਸਾਹਿਬ ਵੱਡਾਗੂੜਾ ਵਿਖੇ
ਸੰਤ ਬਾਬਾ ਛੋਟਾ ਸਿੰਘ ਜੀ ਯਾਦਗਾਰੀ ਦੀਵਾਨ ਹਾਲ ਦੀ ਸੇਵਾ ਵਿਚ ਇਲਾਕਾ ਨਿਵਾਸੀਆਂ ਨੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਾਰਿਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਧੰਨਵਾਦ ਜੀ।
ਡ੍ਰੋਨ ਸ਼ੂਟ: ਸੋਨੂੰ ਵੀਰ ਜੀ ਸਿਰਸਾ
ਵੀਡਿਓ ਐਡੀਟ: ਗੁਰਤੇਜ ਵੱਡਾਗੂੜਾ (ਕੁਲਵਿੰਦਰ ਘੁਮਾਣ)