09/06/2026
ਸਾਨੂੰ ਮਿਲਿਆ ਇੱਕ ਬਹੁਤ ਹੀ ਖਾਸ ਆਰਡਰ 💖
ਇੱਕ 2 ਸਾਲ ਦੀ Birthday Girl ਦੀਆਂ ਪਿਆਰੀਆਂ ਯਾਦਾਂ ਨੂੰ ਇੱਕ ਹੀ ਫ੍ਰੇਮ ਵਿੱਚ ਹਮੇਸ਼ਾਂ ਲਈ ਸੰਭਾਲਣ ਦਾ 🖼️✨
ਨਿੱਕੀਆਂ ਮੁਸਕਾਨਾਂ, ਪਿਆਰੇ ਪਲ ਅਤੇ 2nd Birthday Celebration ਨੂੰ ਅਸੀਂ ਇੱਕ ਸੋਹਣੇ ਮੈਮੋਰੀ ਫ੍ਰੇਮ ਵਿੱਚ ਸਜਾਇਆ।
ਕਿਉਂਕਿ ਬਚਪਨ ਦੇ ਪਲ ਮੁੜ ਨਹੀਂ ਆਉਂਦੇ… ਪਰ ਯਾਦਾਂ ਹਮੇਸ਼ਾਂ ਨਾਲ ਰਹਿੰਦੀਆਂ ਨੇ ❤️
📍 Bala Ji Colour Lab
B.A. ਵਾਲੀ ਗਲੀ, ਨਿਹਾਲ ਸਿੰਘ ਵਾਲਾ ਰੋਡ, ਬਾਘਾਪੁਰਾਣਾ