PSPCL Manuke

PSPCL Manuke information about electrical services

22/08/2026
ਪਾਵਰ ਕੌਮ ਵਿੱਚ ਹੋ ਰਹੇ ਲਗਾਤਾਰ ਘੁਟਾਲੇ ਕਿਉਂਕਿ ਪਾਵਰ ਕੌਮ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸੌਧਰ ਪੈਨ ਲਗਾਏ ਸੀ ਰੁਫਟ ਆਫ ਗਰੇਡਾਂ ਦੀ ਸ਼ਰਟ ਕੇ...
22/08/2026

ਪਾਵਰ ਕੌਮ ਵਿੱਚ ਹੋ ਰਹੇ ਲਗਾਤਾਰ ਘੁਟਾਲੇ ਕਿਉਂਕਿ ਪਾਵਰ ਕੌਮ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸੌਧਰ ਪੈਨ ਲਗਾਏ ਸੀ ਰੁਫਟ ਆਫ ਗਰੇਡਾਂ ਦੀ ਸ਼ਰਟ ਕੇਵੀ ਤੇ ਜਿਨਾਂ ਦੇ ਵਿੱਚ ਵੱਡੀ ਪੱਧਰ ਤੇ ਬੇਨੇ ਜਿਵੇਂ ਆਪਾਂ ਟੈਂਡਰ ਦੇ ਵਿੱਚ ਕਿਉਂਕਿ ਬੇਨਿਜਮੀਆਂ ਬੇਲੀਭਗਤ ਦੇ ਕਾਰਨ ਹੀ ਪਾਈਆਂ ਜਾਂਦੀਆਂ ਹਨ ਕਿਉਂਕਿ ਵੱਡੀ ਅਫਸਰਸ਼ਾਹੀ ਲਗਭਗ ਕਮਿਸ਼ਨ ਦੀ ਕਮਿਸ਼ਨ ਹੀ ਕੰਪਨੀਆਂ ਤੋਂ ਖਾ ਰਹੀਆਂ ਨੇ ਉਹਨਾਂ ਨੂੰ ਕੋਈ ਨਹੀਂ ਹੈ ਕਿ ਘਟੀਆ ਕੁਆਲਿਟੀ ਦਾ ਮਟੀਰ ਵਾਲਾ ਇਹਨਾਂ ਸੋਲਰ ਪੈਨਲਾਂ ਦੇ ਵਿੱਚ ਯੂਜ ਹੋ ਰਿਹਾ ਕਿਉਂਕਿ ਉਹਨਾਂ ਨੂੰ ਸਿਰਫ ਆਪਾਂ ਨੂੰ ਮੁਨਾਫਾ ਦੱਸਦਾ ਹੈ ਤੇ ਪਾਵਰ ਕੌਮ ਨੂੰ ਖੋਰਾ ਲਾਇਆ ਜਾ ਰਿਹਾ ਹੈ। ਕਿਉਂਕਿ ਭਵਿੱਖ ਵਿੱਚ ਵੀ ਨਾ ਹੀ ਸੋਲਰ ਪੈਨਲਾਂ ਨੇ ਬੀਲੀ ਪਤਾ ਕਰਕੇ ਸਬ ਸਟੇਸ਼ਨਾਂ ਦਾ ਬੈਲ ਨੂੰ ਘੱਟ ਕਰਨਾ ਸੀ ਪਰ ਪਿਸ਼ਾ ਤੇ ਇਨਾ ਸੋਲ ਪਹਲਾ ਚਾਹਦੇ ਨੇ ਹੀ ਲਗਭਗ ਭਰਸ਼ਟਾਚਾਰ ਮੁੱਖ ਮੰਤਰੀ ਹੋਏ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪ੍ਰਤੀ ਵੀ ਸੰਘਰਸ਼ ਕਰਨਾ ਚਾਹੀਏ ਕਿਉਂਕਿ ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ ਤਾਂ ਕਿ ਕਿਸੇ ਤੇ ਭਰੋਸਾ ਦਿੱਤਾ

ਪਾਵਰ ਕੌਣ ਵੇਚਣ ਦੀ ਹੋ ਰਹੀ ਹ ਤਿਆਰੀ ਕਿਉਂਕਿ ਵੱਡੀਆਂ ਵੱਡੀਆਂ ਕੰਪਨੀਆਂ ਬੋਲੀ ਲਾ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਕੌਮ ਨੂੰ ਨਿਜੀ ਹੱਥਾਂ...
22/08/2026

ਪਾਵਰ ਕੌਣ ਵੇਚਣ ਦੀ ਹੋ ਰਹੀ ਹ ਤਿਆਰੀ ਕਿਉਂਕਿ ਵੱਡੀਆਂ ਵੱਡੀਆਂ ਕੰਪਨੀਆਂ ਬੋਲੀ ਲਾ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਕੌਮ ਨੂੰ ਨਿਜੀ ਹੱਥਾਂ ਵਿੱਚ ਦੇਣ ਦੀ ਬਹੁਤ ਵੱਡੀ ਪੱਧਰ ਤੇ ਤਿਆਰੀ ਹੋ ਰਹੀ ਹੈ ਤੇ ਸਾਨੂੰ ਸਾਰੇ ਸਮਾਜ ਨੂੰ ਕਿਸਾਨ ਮਜ਼ਦੂਰ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੂੰ ਮਿਲ ਕੇ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਪਾਵਰ ਕੌਮ ਨੂੰ ਘਾਟੇ ਵਿੱਚੋਂ ਕੱਢ ਕੇ ਇੱਕ ਮੁਨਾਫੇ ਵਾਲੀ ਕੰਪਨੀ ਭੈ ਜਸ ਕਿਉਂਕਿ ਲਗਾਤਾਰ ਸਰਕਾਰਾਂ ਫਰੀਪੀ ਦੇ ਨਾਂ ਤੇ ਪਾਵਰ ਕੌਮ ਦੇ ਖਜਾਨੇ ਲੁਟਾ ਰਹੀਆਂ ਤੇ ਲਗਾਤਾਰ ਪਾਵਰਫੌਮ ਨੂੰ ਘਾਟੇ ਵਿੱਚ ਦਿਖਾ ਕੇ ਕਰਜੇ ਲੈ ਲੈ ਕੇ ਪਾਵਰ ਕੌਮ ਕੋਲਾ ਲਾ ਰਹੀਆਂ ਨੇ ਸਾਰੇ ਹੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਵੇਖੋ ਤਾਂ ਕਿ ਪਾਵਰ ਕੌਮ ਨੂੰ ਭਵਿੱਖ ਵਿੱਚ ਵਜਾਇਆ ਜਾ ਸਕੇ

ਬਿਜਲੀ ਸੋਧ ਬਿੱਲ ੨੦੨੫  ਨਿੱਜੀਕਰਨ ਦਾ ਰਾਹ ਪੱਧਰਾ ਕਰਦਾ ਹੈ ਰਾਜਾ ਦੇ ਸਾਰੇ ਬਿਜਲੀ ਬੋਰਡਾਂ ਦਾ ਸਾਨੂੰ
03/02/2026

ਬਿਜਲੀ ਸੋਧ ਬਿੱਲ ੨੦੨੫ ਨਿੱਜੀਕਰਨ ਦਾ ਰਾਹ ਪੱਧਰਾ ਕਰਦਾ ਹੈ ਰਾਜਾ ਦੇ ਸਾਰੇ ਬਿਜਲੀ ਬੋਰਡਾਂ ਦਾ ਸਾਨੂੰ

ਬਿਜਲੀ ਬੋਰਡ ਨੂੰ ਬਚਾਉਣ ਵਾਸਤੇ ਸਾਨੂੰ ਇਕਜੁੱਟ ਹੋਣਾ ਪਵੇਗਾ
02/02/2026

ਬਿਜਲੀ ਬੋਰਡ ਨੂੰ ਬਚਾਉਣ ਵਾਸਤੇ ਸਾਨੂੰ ਇਕਜੁੱਟ ਹੋਣਾ ਪਵੇਗਾ

ਬਿਜਲੀ ਸੋਧ ਬਿੱਲ 2025  ਖਰੜਾ ਆਮ ਲੋਕਾਂ ਲਈ
27/01/2026

ਬਿਜਲੀ ਸੋਧ ਬਿੱਲ 2025 ਖਰੜਾ ਆਮ ਲੋਕਾਂ ਲਈ

Address

Moga
142045

Telephone

+918847092365

Website

Alerts

Be the first to know and let us send you an email when PSPCL Manuke posts news and promotions. Your email address will not be used for any other purpose, and you can unsubscribe at any time.

Contact The Business

Send a message to PSPCL Manuke:

Shortcuts

Share