Sheetal Pandori Vlog

Sheetal Pandori Vlog From -Pandori Jagir
(1)

20/09/2026

ੴ
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ।।
ਵਾਹਿਗੁਰੂ ਜੀ ਰਹਿਰਾਸ ਸਾਹਿਬ ਵੇਲੇ ਦੀ ਹਾਜ਼ਰੀ ਪਰਵਾਨ ਕਰੋ

20/09/2026

ਮੈਨੂੰ ਆਪਣੇ ਵੱਲ ਸਿਰਫ਼ ਰੱਬ ਚਾਹੀਦਾ
ਲੋਕਾਂ ਦਾ ਕੀ ਏ
ਅੱਜ ਮੇਰੇ
ਕੱਲ੍ਹ ਨੂੰ ਕਿਸੇ ਹੋਰ ਦੇ।

20/09/2026

ੴ
ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ।।

19/09/2026

ੴ
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ।।
ਵਾਹਿਗੁਰੂ ਜੀ ਰਹਿਰਾਸ ਸਾਹਿਬ ਵੇਲੇ ਦੀ ਹਾਜ਼ਰੀ ਪ੍ਰਵਾਨ ਕਰੋ

19/09/2026

ੴ
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ।।

18/09/2026

ੴ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।।
ਵਾਹਿਗੁਰੂ ਜੀ ਰਹਿਰਾਸ ਸਾਹਿਬ ਵੇਲੇ ਦੀ ਹਾਜ਼ਰੀ ਪਰਵਾਨ ਕਰੋ

ਅੱਜ ਮੇਰਾ ਜਨਮ ਦਿਨ ਹੈ ਜੀ 🎂🎂ਆਪ ਸਭ ਦੇ ਆਸ਼ੀਰਵਾਦ ਅਤੇ ਦੁਆਵਾਂ ਦੀ ਲੋੜ ਹੈ
18/09/2026

ਅੱਜ ਮੇਰਾ ਜਨਮ ਦਿਨ ਹੈ ਜੀ 🎂🎂
ਆਪ ਸਭ ਦੇ ਆਸ਼ੀਰਵਾਦ ਅਤੇ ਦੁਆਵਾਂ ਦੀ ਲੋੜ ਹੈ

18/09/2026

ੴ
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ।।

17/09/2026

ੴ
ਪਾਰਬ੍ਰਹਮ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ।।
ਦੂਗ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ।।
ਵਾਹਿਗੁਰੂ ਜੀ ਰਹਿਰਾਸ ਸਾਹਿਬ ਵੇਲੇ ਦੀ ਹਾਜ਼ਰੀ ਪਰਵਾਨ ਕਰੋ

17/09/2026

ਲੋਕਾਂ ਦੀ ਕੀਤੀ ਹੋਈ ਰੀਸ ਅਕਸਰ ਹੀ ਸਾਨੂੰ ਬਰਬਾਦੀ ਵੱਲ ਲੈ ਕੇ ਜਾਂਦੀ ਹੈ

Address

Kapurthala

Website

Alerts

Be the first to know and let us send you an email when Sheetal Pandori Vlog posts news and promotions. Your email address will not be used for any other purpose, and you can unsubscribe at any time.

Shortcuts

Share