Tibba Pind

Tibba Pind i am back now again with our village page tibbe wala
Sonu digital studio tibba
( http

ਪਿੰਡ ਟਿੱਬੇ ਦੀ ਪਹਿਲੀ ਪੰਚਾਇਤ ਸਵਰਗਵਾਸੀ ਬੀਬੀ  ਜਸਪ੍ਰੀਤ ਕੋਰ ਵਲੋ ਸੁਰੂ ਕੀਤੇ  ਗਏ ਕੰਮ ਵਿਚੋ ਆ ਡੈੱਡ  ਬਾਢੀ (DEAD BODY) ਲੈ  ਕੇ ਜਾਣ ਲਈ ...
12/03/2026

ਪਿੰਡ ਟਿੱਬੇ ਦੀ ਪਹਿਲੀ ਪੰਚਾਇਤ ਸਵਰਗਵਾਸੀ ਬੀਬੀ ਜਸਪ੍ਰੀਤ ਕੋਰ ਵਲੋ ਸੁਰੂ
ਕੀਤੇ ਗਏ ਕੰਮ ਵਿਚੋ ਆ ਡੈੱਡ ਬਾਢੀ (DEAD BODY) ਲੈ ਕੇ ਜਾਣ ਲਈ ਗੱਡੀ ਬਣਵਾਉਣ ਦਾ ਇਹ ਅਧੂਰਾ ਕੰਮ ਵੀ ਅੱਜ ਪੂਰਾ ਹੋਇਆ ਜੋ ਕਿ ਪਿੰਡ ਦੇ ਸਹਜੋਗ ਨਾਲ ਪੂਰਾ ਹੋਇਆ …🙏🏻

ਪਿੰਡ ਟਿੱਬਾ ਦੇ ਵਸਨੀਕ ਸਵਰਗਵਾਸੀ  ਮਾਸਟਰ ਰਣਜੀਤ ਸਿੰਘ ਦੇ ਸਪੁੱਤਰ ਸ. ਹਰਮੇਸ਼ ਪਾਲ ਸਿੰਘ ਨੂੰ ਅੱਜ ਪੁਲਿਸ ਵਿਭਾਗ ਵਿੱਚ ਸਬ ਇੰਸਪੈਕਟਰ ਪ੍ਰਮੋਟ ਹ...
05/03/2026

ਪਿੰਡ ਟਿੱਬਾ ਦੇ ਵਸਨੀਕ ਸਵਰਗਵਾਸੀ ਮਾਸਟਰ ਰਣਜੀਤ ਸਿੰਘ ਦੇ ਸਪੁੱਤਰ ਸ. ਹਰਮੇਸ਼ ਪਾਲ ਸਿੰਘ ਨੂੰ ਅੱਜ ਪੁਲਿਸ ਵਿਭਾਗ ਵਿੱਚ ਸਬ ਇੰਸਪੈਕਟਰ ਪ੍ਰਮੋਟ ਹੋਣ ਤੇ ਮਾਨਯੋਗ ਐੱਸ ਐੱਸ ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਜੀ ਵਲੋਂ 2 ਸਟਾਰ ਲਗਾਏ ਗਏ ਅਤੇ ਉਹਨਾਂ ਬਤੌਰ ਇੰਨਚਾਰਜ ਪੁਲਿਸ ਕੰਟਰੋਲ ਰੂਮ ਪੁਲਿਸ ਲਾਈਨ ਕਪੂਰਥਲਾ ਵਿਖੇ ਅਹੁਦਾ ਸੰਭਾਲਿਆ ਹੈ
Harmesh Thind

ਗ੍ਰਾਮ ਪੰਚਾਇਤ ਟਿੱਬਾ ਬੀਬੀ ਗੁਰਮੀਤ ਕੌਰ ਨੂੰ ਪਿੰਡ ਦਾ ਅਧਿਕਾਰ ਪੰਚ(ਸਰਪੰਚੀ ਦਾ ਅਧਿਕਾਰ) ਪੰਚਾਂ ਦੀ ਸਹਿਮਤੀ ਨਾਲ ਦਿੱਤਾ ਗਿਆ
17/02/2026

ਗ੍ਰਾਮ ਪੰਚਾਇਤ ਟਿੱਬਾ
ਬੀਬੀ ਗੁਰਮੀਤ ਕੌਰ ਨੂੰ ਪਿੰਡ ਦਾ ਅਧਿਕਾਰ ਪੰਚ
(ਸਰਪੰਚੀ ਦਾ ਅਧਿਕਾਰ) ਪੰਚਾਂ ਦੀ ਸਹਿਮਤੀ ਨਾਲ ਦਿੱਤਾ ਗਿਆ

28/01/2026
ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਸ੍ਰੀਮਤੀ ਪ੍ਰਕਾਸ਼ ਕੌਰ ਪਤਨੀ  ਸਵ. ਸ. ਜੀਤ  ਸਿੰਘ  ( ਕੋਠੀਆਂ )  ਜੀ ਮਿਤੀ ...
22/01/2026

ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਸ੍ਰੀਮਤੀ ਪ੍ਰਕਾਸ਼ ਕੌਰ ਪਤਨੀ ਸਵ. ਸ. ਜੀਤ ਸਿੰਘ ( ਕੋਠੀਆਂ ) ਜੀ ਮਿਤੀ 18-01-2026 ਨੂੰ ਅਕਾਲ ਚਲਾਣਾ ਕਰ ਹਨ I ਪ੍ਰਮਾਤਮਾ ਓਹਨਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ I

ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਸ. ਕਪੂਰ ਸਿੰਘ  ਨੰਬਰਦਾਰ ਜੀ ਮਿਤੀ  21-01-2026 ਨੂੰ ਅਕਾਲ ਚਲਾਣਾ ਕਰ ਹਨ ...
22/01/2026

ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਸ. ਕਪੂਰ ਸਿੰਘ ਨੰਬਰਦਾਰ ਜੀ ਮਿਤੀ 21-01-2026 ਨੂੰ ਅਕਾਲ ਚਲਾਣਾ ਕਰ ਹਨ I ਪ੍ਰਮਾਤਮਾ ਓਹਨਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ I

ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਜਸਪ੍ਰੀਤ ਸਿੰਘ (ਤਾਗੀ  ਢੋਲੀ ) ਸਪੁੱਤਰ ਸ.  ਬਲਬੀਰ ਸਿੰਘ  ( ਚੌਂਕੀਦਾਰ ) ...
22/01/2026

ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਜਸਪ੍ਰੀਤ ਸਿੰਘ (ਤਾਗੀ ਢੋਲੀ ) ਸਪੁੱਤਰ ਸ. ਬਲਬੀਰ ਸਿੰਘ ( ਚੌਂਕੀਦਾਰ ) ਜੀ ਮਿਤੀ 19-01-2026 ਨੂੰ ਅਕਾਲ ਚਲਾਣਾ ਕਰ ਹਨ I ਪ੍ਰਮਾਤਮਾ ਓਹਨਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ I

ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਸ੍ਰੀਮਤੀ ਜੋਗਿੰਦਰ ਕੌਰ ਪਤਨੀ ਸਵ. ਸ. ਬਚਨ ਸਿੰਘ  ਜੀ ਮਿਤੀ  18-01-2026 ਨ...
22/01/2026

ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਪਿੰਡ ਟਿੱਬਾ ਦੇ ਸ੍ਰੀਮਤੀ ਜੋਗਿੰਦਰ ਕੌਰ ਪਤਨੀ ਸਵ. ਸ. ਬਚਨ ਸਿੰਘ ਜੀ ਮਿਤੀ 18-01-2026 ਨੂੰ ਅਕਾਲ ਚਲਾਣਾ ਕਰ ਹਨ I ਪ੍ਰਮਾਤਮਾ ਓਹਨਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ I
ਓਹਨਾ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਦੀ ਅੰਤਿਮ ਅਰਦਾਸ ਮਿਤੀ 28-01-2026 ਨੂੰ ਗੁਰੂਦੁਆਰਾ ਪੱਤੀ ਸਰਕਾਰੀਆਂ ਵਿਖੇ ਹੋਵੇਗੀ

ਅੰਤਿਮ ਅਰਦਾਸ ਮਿਤੀ 06 ਜਨਵਰੀ 2026 ਨੂੰ ਪੱਤੀ ਹਾਰਪਾਲੀਆਂ ਵਿਖੇ ਹੋਵੇਗੀ II
05/01/2026

ਅੰਤਿਮ ਅਰਦਾਸ ਮਿਤੀ 06 ਜਨਵਰੀ 2026 ਨੂੰ ਪੱਤੀ ਹਾਰਪਾਲੀਆਂ ਵਿਖੇ ਹੋਵੇਗੀ II

ਪ੍ਰੋਫੈਸਰ ਚਰਨ ਸਿੰਘ ਦਾ ਦੇਹਾਂਤ, ਇਲਾਕੇ ’ਚ ਸੋਗ ਦੀ ਲਹਿਰ, ਉੱਚੀ ਸੋਚ ਅਤੇ ਸਮਾਜ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਫਾਨੀ ਸੰਸਾਰ ਤੋਂ ਹੋਈ ਰੁ...
29/12/2025

ਪ੍ਰੋਫੈਸਰ ਚਰਨ ਸਿੰਘ ਦਾ ਦੇਹਾਂਤ, ਇਲਾਕੇ ’ਚ ਸੋਗ ਦੀ ਲਹਿਰ, ਉੱਚੀ ਸੋਚ ਅਤੇ ਸਮਾਜ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਫਾਨੀ ਸੰਸਾਰ ਤੋਂ ਹੋਈ ਰੁਖਸਤ
ਸੁਲਤਾਨਪੁਰ ਲੋਧੀ (ਵਰੁਣ ਸ਼ਰਮਾ) : ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਵਾਈਸ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਜੀ (90) ਦਾ ਸੰਖੇਪ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਲਾਕੇ ’ਚ ਗਹਿਰੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਮਾਤਮਾ ਅੱਗੇ ਅਰਦਾਸ ਹੈ ਕਿ ਉਹ ਪ੍ਰੋਫੈਸਰ ਚਰਨ ਸਿੰਘ ਜੀ ਨੂੰ ਆਪਣੇ ਪਾਵਨ ਚਰਨਾਂ ਵਿੱਚ ਸਥਾਨ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਗੁਰੂ ਦੇ ਭਾਣੇ ਵਿੱਚ ਰਹਿਣ ਦਾ ਬੱਲ ਪ੍ਰਦਾਨ ਕਰੇ। ਉਨ੍ਹਾਂ ਦੀ ਯਾਦ, ਸੋਚ ਅਤੇ ਸਮਾਜ ਸੇਵਾ ਸਦਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹੇਗੀ।

Address

Vpo Tibba
Kapurthala Town
144628

Telephone

+919815530455

Website

Alerts

Be the first to know and let us send you an email when Tibba Pind posts news and promotions. Your email address will not be used for any other purpose, and you can unsubscribe at any time.

Contact The Business

Send a message to Tibba Pind:

Share