Baljeet Singh official

04/07/2022

सबसे बड़ा गुरू ठोकर हैं!
खाते जाओगे, सीखते जाओगे

03/07/2022

ਵਫ਼ਾ ਦੀ ਭੁੱਖ ,ਚ ਦੋਖੇ ਨੀ ਖਾਈ ਦੇ

28/03/2022

ਤੇਰਾ ਖਿਆਲ ਕਿਨਾ ਕੀਮਤੀ ਆ
ਮੇਰੇ ਖਿਆਲ ਚ ਆਕੇ ਦੇਖੀ।।।

27/03/2022

ਕੁਝ ਵੀ ਕਰੋ
ਪਰ ਕਿਸੇ ਦੇ ਧੀ _ਪੁੱਤ ਨੂੰ
ਗਲਤ ਰਾਹ ਨਾ ਪਾਓ !!!

27/03/2022

ਤੇਰੇ ਨਾਲ ਦੇਖੇ ਸੁਪਨੇ ਹੁਣ ਸਕੂਨ ਤੋ ਸਜਾ ਬਣ ਗਏ ਨੇ😥😢

26/03/2022

ਮੁਹੱਬਤ ਦਿਖਾਈ ਨੀ,
ਮੁਹੱਬਤ ਨਿਭਾਈ ਜਾਂਦੀ ਏ ਸਜਣਾ।।।

26/03/2022

ਦਰਿਆਵਾਂ ਵਿਚ ਸੁੱਟੇ ਨਾਰੀਅਲ ,,
ਮੁਕੱਦਰ ਨਹੀ ਬਦਲ ਸਕਦੇ।।।।

ਖੁਦ ਨੂੰ ਖਾਸ ਸਮਜ ਤੇ ਮਾਣ ਕਰ,ਅਸੀ ਹਰ ਕਿਸੇ ਦਾ ਹਾਲ ਨੀ ਪੁੱਛਦੇ!!!
25/03/2022

ਖੁਦ ਨੂੰ ਖਾਸ ਸਮਜ ਤੇ ਮਾਣ ਕਰ,
ਅਸੀ ਹਰ ਕਿਸੇ ਦਾ ਹਾਲ ਨੀ ਪੁੱਛਦੇ!!!

ਕਿਸੇ ਨੂ ਗ਼ੁਲਾਬ ਦੇਣਾ ਇਸ਼ਕ ਨੀ ਹੁੰਦਾ,ਗ਼ੁਲਾਬ ਵਾਂਗੂ ਰੱਖਣਾ ਇਸ਼ਕ ਹੁੰਦਾ ❤️
23/03/2022

ਕਿਸੇ ਨੂ ਗ਼ੁਲਾਬ ਦੇਣਾ ਇਸ਼ਕ ਨੀ ਹੁੰਦਾ,
ਗ਼ੁਲਾਬ ਵਾਂਗੂ ਰੱਖਣਾ ਇਸ਼ਕ ਹੁੰਦਾ ❤️

ਜਾਂ ਸਿਵਿਆ ਤੇ, ਜਾਂ ਕਬਰਾਂ ਤੇਜਾਂ ਮੁਕਦੀ ਏ ਗੱਲ ਸਬਰਾ ਤੇ !!!!!!
22/03/2022

ਜਾਂ ਸਿਵਿਆ ਤੇ, ਜਾਂ ਕਬਰਾਂ ਤੇ
ਜਾਂ ਮੁਕਦੀ ਏ ਗੱਲ ਸਬਰਾ ਤੇ !!!!!!

Address

Jaipur

Alerts

Be the first to know and let us send you an email when Baljeet Singh official posts news and promotions. Your email address will not be used for any other purpose, and you can unsubscribe at any time.

Contact The Business

Send a message to Baljeet Singh official:

Share