Famous icon on fb

Famous icon on fb All frndss es page nu sare like kro ta share v kro ta es page apni pic pan layi send kro singh.maan2

Plzzz share save giral
14/03/2016

Plzzz share save giral

ਸਾਡੀ ਗਰਾਰੀ ਅੜਜੇ ਫਿਰ ਕੰਮ ਖੜਜੇ
14/03/2016

ਸਾਡੀ ਗਰਾਰੀ ਅੜਜੇ ਫਿਰ ਕੰਮ ਖੜਜੇ

Gud morng
06/04/2015

Gud morng

Post by sam
05/04/2015

Post by sam

05/04/2015

ਜੇ ਨੀਵੀ ਪਾਕੇ ਲੰਘੀਏ ਤਾ ਕਮਜੋਰ ਸਮਝਦੇ ਨੇ
ਜੇ ਨਜ਼ਰ ਮਲਿਾਕੇ ਲੰਘੀਏ ਤਾ ਕੁੰਝ ਹੋਰ ਸੰਮਝਦੇ ਨੇ

05/04/2015

ਇਨਸਾਨ ਜਿਂਦਗੀ ਚ' ਦੋ ਚਿਹਰੇ ਕਦੇ ਨਹੀਂ ਭੁਲ ਸਕਦਾ......
ਇਕ ਜੋ ਮੁਸਕਿਲ ਵਕਤ ਸਾਥ ਦੇਵੇ , ਦੂਜਾ ਜੋ ਮੁਸਕਿਲ
ਹਾਲਾਤ ਚ
ਸਾਥ ਛਡ
ਜਾਵੇ!......................

05/04/2015

ਜਿੰਦਗੀ ਹੁੰਦੀ ਸਾਹਾ ਦੇ ਨਾਲ, ਮੰਜਿਲ ਮਿਲੇ ਰਾਹਾ ਦੇ ਨਾਲ ___ ਇਜ਼ਤ ਮਿਲਦੀ ਜ਼ਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ ___.

05/04/2015

ਇੱਕ ਬੰਦੇ ਨੇ ਆਪਣੇ Facebook Status 'ਚ ਲਿਖਿਆ . .
ਪਤਨੀ ਚਾਹੀਦੀ ਹੈ ??? . . .
5 ਕੁੜੀਆਂ ਨੇ ਇਸਨੂੰ Like ਕੀਤਾ ਅਤੇ ?? ...

1500 ਲੋਕਾਂ ਨੇ Comment ਕੀਤਾ !!

ਮੇਰੇ ਵਾਲੀ ਲੈ ਜਾ
ਜਵਾਬ 'ਚ ਉਸ ਬੰਦੇ ਨੇ ਲਿਖਿਆ -
'; ਮੰਗ ਨਹੀਂ ਰਿਹਾ ਕਮੀਨਿਉ ਪੁੱਛ ਰਿਹਾ ਹਾਂ ...............

05/04/2015

ਦਸਤਾਰ ਹੈ ਤਾ ਸਰਦਾਰ ਹੈ

05/04/2015

ਪਾਣੀ ਦਰਿਆ ਵਿਚ ਹੋਵੇ ਜਾਂ ਅੱਖਾਂ ਵਿਚ,
ਗਹਿਰਾਈ ਤੇ ਰਾਜ ਦੋਨਾਂ ਚ ਹੁੰਦੇ ਨੇ।।

05/04/2015

ਮੈਨੂੰ ਦਿਲੋ ਭੁਲਾ ਦੇਣ ਦੀ ਗੱਲ ਤੂੰ ਮੁੜਕੇ ਨਾਂ ਆਖੀ
ਇਹਦੇ ਨਾਲੋ ਚੰਗਾ ਬੱਦ-ਦੁਆ ਦੇ ਦੇਵੀ ਮਰਨੇ ਦੀ..ਗਗਨ...ਤੇਰਾ ਇੰਤਜ਼ਾਰ ਕਰੂਗਾ ਜਿੰਦਗੀ ਦੇ ਹਰ ਮੋੜ ਤੇ
ਮੇਰੀ ਆਦਤ ਬਣਜੂ ਇਬਾਦਤ ਤੇਰੇ ਰਾਹ ਵਿਚ ਖੜਨੇ ਦੀ...

Address

Agward Khawaja Baju Near Mai Da Gurdwara { Kaunke Kalan}
Jagraon
142026

Telephone

+917508740875

Website

Alerts

Be the first to know and let us send you an email when Famous icon on fb posts news and promotions. Your email address will not be used for any other purpose, and you can unsubscribe at any time.

Contact The Business

Send a message to Famous icon on fb:

Share

Category