Apna Punjab

Apna Punjab Singh saab

25/02/2026

ਸਿੰਘ ਸਾਹਿਬ ਦੀ ਕਾਮ ਵਾਸਨਾ ਤੇ ਜੰਗ ਅਜੇ ਵੀ ਜਾਰੀ ਤੇ ਲੋਕਾਂ ਨੂੰ ਗਿਆਨ ਦੇ ਰਹੇ ਨੇ।
゚ ゚viralfbreelsfypシ゚viral

ਆਪ ਦੇ ਆਈ.ਟੀ. ਸੈੱਲ ਦੀ ਇੱਕ ਹੋਰ ਘਟੀਆ ਕਰਤੂਤਹੁਣ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ ਦਿੱਲੀ ਤੋਂ ਚੱਲਦੀ ਇਹ ਪਾਰਟੀ ਆਏ ਦਿਨ ਸਾਡੇ ਗੁਰੂ ਸਹਿ...
10/01/2026

ਆਪ ਦੇ ਆਈ.ਟੀ. ਸੈੱਲ ਦੀ ਇੱਕ ਹੋਰ ਘਟੀਆ ਕਰਤੂਤ
ਹੁਣ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ
ਦਿੱਲੀ ਤੋਂ ਚੱਲਦੀ ਇਹ ਪਾਰਟੀ ਆਏ ਦਿਨ ਸਾਡੇ ਗੁਰੂ ਸਹਿਬਾਨ ਅਤੇ ਸਾਡੇ ਧਾਰਮਿਕ ਸਥਾਨਾਂ ਦਾ ਮਜ਼ਾਕ ਬਣਾ ਰਹੀ ਹੈ

ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਝੂਠਾ ਬਦਨਾਮ ਕਰਨ ਲਈ ਇਹ ਪਾਪ ਪਾਰਟੀ ਇੰਨ੍ਹੀ ਹੇਠਾਂ ਡਿੱਗ ਚੁੱਕੀ ਹੈ ਕਿ ਇਹ ਸਾਡੇ ਗੁਰੂ ਸਹਿਬਾਨ ਦਾ ਨਿਰਾਦਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ

ਕੋਈ ਵੀ ਗੁਰੂ ਦਾ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਅਜਿਹੀ ਕਾਰਟੂਨ ਫੋਟੋ ਬਣਾ ਨਿਰਾਦਰ ਨਹੀਂ ਕਰ ਸਕਦਾ, ਇਹ ਮਨੀਸ਼ ਸੀਸੋਦੀਏ ਜਿਹੇ ਸਾਮ ਦਾਮ ਦੰਡ ਭੇਦ ਦੀ ਨੀਤੀ 'ਤੇ ਚੱਲਣ ਵਾਲੇ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ

ਪਹਿਲਾਂ ਵੀ ਆਪ ਆਗੂਆਂ ਨੇ ਪੰਜਾਬ ਵਿੱਚ ਬੇਅਦਬੀਆਂ ਕਰਵਾਈਆਂ ਤੇ ਅਦਾਲਤਾਂ ਤੋਂ ਸਜ਼ਾਵਾਂ ਵੀ ਮਿਲੀਆਂ ਪਰ ਹੁਣ 2027 ਨੇੜੇ ਆਉਦਾ ਦੇਖ ਫਿਰ ਬੌਖਲਾਈ ਆਪ ਪਾਰਟੀ ਬੇਅਦਬੀਆਂ ਕਰ ਰਹੀ ਹੈ

ਇਸਦਾ ਸੋਸ਼ਲ ਮੀਡੀਆ ਝੂਠੀਆਂ ਵੀਡੀਓ ਅਤੇ ਪੋਸਟਰ ਬਣਾ ਕੇ ਵਾਇਰਲ ਕਰ ਰਿਹਾ ਹੈ ਤਾਂ ਜੋ ਸੰਗਤਾਂ ਨੂੰ ਗੁਮਰਾਹ ਕਰ ਸਕਣ

ਸ਼੍ਰੋਮਣੀ ਅਕਾਲੀ ਦਲ ਇਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇਗਾ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਵੇਗਾ

29/11/2025

ਬਾਬਾ ਅਸਲਮ ਮਲੰਗ ਨੇ ਕਿਆ ਖੂਬ ਗਾਇਆ
Credit: Punjab special page

ਆ ਰਹੀ ਹੈ 1990 ਦੇ ਪੰਜਾਬ ਦੀ ਉਹ ਕਹਾਣੀ ਜਿੱਥੇ ਮੁਹੱਬਤ ਨੇ ਸਰਹੱਦਾਂ ਨੂੰ ਪਾਰ ਕਰ ਲਿਆ!ਜਦੋਂ ਇਸ਼ਕ ਹਵਾ ਵਿੱਚ ਲਿਖਿਆ ਜਾਵੇ,ਤਾਂ ਸਰਹੱਦਾਂ ਵੀ ਰ...
06/10/2025

ਆ ਰਹੀ ਹੈ 1990 ਦੇ ਪੰਜਾਬ ਦੀ ਉਹ ਕਹਾਣੀ
ਜਿੱਥੇ ਮੁਹੱਬਤ ਨੇ ਸਰਹੱਦਾਂ ਨੂੰ ਪਾਰ ਕਰ ਲਿਆ!

ਜਦੋਂ ਇਸ਼ਕ ਹਵਾ ਵਿੱਚ ਲਿਖਿਆ ਜਾਵੇ,
ਤਾਂ ਸਰਹੱਦਾਂ ਵੀ ਰੋਕ ਨਹੀਂ ਸਕਦੀਆਂ!

ਦਿਲ ਛੂਹ ਲੈਣ ਵਾਲੇ ਗੀਤਾਂ ਦਾ ਬਾਦਸ਼ਾਹ — *ਨਿਰਵੈਰ ਪੰਨੂ,*
ਤੇ ਲਫ਼ਜ਼ਾਂ ਦਾ ਜਾਦੂਗਰ — *ਬੀਰ ਸਿੰਘ,* ਦੀ ਕਲਮ ਨਾਲ
ਹੁਣ ਇਕੱਠੇ ਲੈ ਕੇ ਆ ਰਹੇ ਹਨ ਉਹ ਫਿਲਮ ਜਿਸ ਵਿੱਚ ਹੈ ਇਸ਼ਕ, ਦਰਦ ਅਤੇ ਪੰਜਾਬ ਦੀ ਖੁਸ਼ਬੂ —
*‘ਸੂਹੇ ਵੇ ਚੀਰੇ ਵਾਲਿਆਂ!’*

*10 ਅਕਤੂਬਰ* ਨੂੰ — ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ, ਜਾ ਕੇ
ਵੇਖੋ ਉਹ ਫਿਲਮ ਜਿੱਥੇ ਮੁਹੱਬਤ ਤੇ ਪਿਆਰ ਜਜਬੇ ਨੇ ਪਾਰਟੀਸ਼ਨ ਨੂੰ ਹਰਾ ਦਿੱਤਾ।
*ਸੂਹੇ ਵੇ ਚੀਰੇ ਵਾਲਿਆਂ!*

29/05/2025

ਰੱਬਾ ਆ ਕੀ ਹੋਇਆ
38/4

18/02/2025

ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਹਿੱਸਾ ਲਵੋ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੀ 19 ਫਰਵਰੀ ਨੂੰ ਸਿੱਖ ਕੌਮ ਦੀ ਚੜਦੀ ਕਲਾ ਤੇ ਬਿਹਤਰੀ ਲਈ ਆਲ ਇੰਡੀਆ ਪੰਥਕ ਕਨਵੈਂਸ਼ਨ ਕੀਤੀ ਜਾ ਰਹੀ ਹੈ।

Address

Aruna Nagar Civil Lines
Delhi
110054

Alerts

Be the first to know and let us send you an email when Apna Punjab posts news and promotions. Your email address will not be used for any other purpose, and you can unsubscribe at any time.

Contact The Business

Send a message to Apna Punjab:

Share