AMAN MRAR

AMAN MRAR It is my Personal Blog

ਪਰਛਾਵੇਂ ਜਿੱਦਾਂ ਲੱਭਦੇ ਨਹੀਓ, ਵਿਚ ਹਨੇਰਿਆਂ ਦੇ .ਅਮਨਾ ਕਿਰਦਾਰ ਪਛਾਣਨੇਂ ਔਖ਼ੇ ਹੋ ਗਏ, ਦੋਗਲੇ ਚਿਹਰਿਆਂ ਦੇ .ਮੇਰੀਆਂ ਗੱਲਾਂ, ਮੇਰੇ ਗੀਤ. Meri...
15/07/2023

ਪਰਛਾਵੇਂ ਜਿੱਦਾਂ ਲੱਭਦੇ ਨਹੀਓ, ਵਿਚ ਹਨੇਰਿਆਂ ਦੇ .
ਅਮਨਾ ਕਿਰਦਾਰ ਪਛਾਣਨੇਂ ਔਖ਼ੇ ਹੋ ਗਏ, ਦੋਗਲੇ ਚਿਹਰਿਆਂ ਦੇ .

ਮੇਰੀਆਂ ਗੱਲਾਂ, ਮੇਰੇ ਗੀਤ. Merian Gllan, Mere Geet.

09/12/2022

ਜੜ੍ਹ ਪੁੰਗਰੀ ਜਵਾਨੀ ਦੀ ਪੁਟਾ ਕੇ ਬਹਿ ਗਏ
ਦਿੱਲ ਕੱਚਾ ਜਿਹਾ ਕਿਸੇ ਤੋਂ ਤੁੜਾ ਕੇ ਬਹਿ ਗਏ
ਯਾਰੀ ਲਾਉਣ ਦੀ ਤਾਂ ਹਾਲੇ ਕੋਈ ਬੱਤ ਵੀ ਨਹੀਂ ਸੀ

ਸਾਨੂੰ ਲੁੱਟ ਲਿਆ ਉਹਨੇ ਜਿਹਤੇ ਸ਼ੱਕ ਵੀ ਨਹੀ ਸੀ
ਐਵੇਂ ਦਿੱਲ ਉੱਤੇ ਲਾਅ ਲਈ ਗੱਲ ਕੱਖ ਵੀ ਨਹੀ ਸੀ !!

18/06/2022

Sidhu Moose Wala Live Singing in Friends.

ਕਿੰਨੀ ਮਿਹਨਤ ਕੀਤੀ ਹੋਣੀ ਏ , ਕਿੰਝ ਅੱਗੇ ਵਧਿਆ ਹੋਣਾ ਏ . ਮਾਰ-ਮਾਰ ਗੋਲੀਆਂ ਮਾਰ ਦਿੱਤਾ , ਏਸੇ ਗੱਲ ਦਾ ਰੋਣਾ ਏ .ਅੱਗੇ ਵਧਦਾ ਵੇਖਕੇ ਸਿੱਧੂ ਨੂ...
08/06/2022

ਕਿੰਨੀ ਮਿਹਨਤ ਕੀਤੀ ਹੋਣੀ ਏ , ਕਿੰਝ ਅੱਗੇ ਵਧਿਆ ਹੋਣਾ ਏ .
ਮਾਰ-ਮਾਰ ਗੋਲੀਆਂ ਮਾਰ ਦਿੱਤਾ , ਏਸੇ ਗੱਲ ਦਾ ਰੋਣਾ ਏ .
ਅੱਗੇ ਵਧਦਾ ਵੇਖਕੇ ਸਿੱਧੂ ਨੂੰ , ਕਈਆਂ ਤੋਂ ਗਿਆ ਨਾ ਜਰਿਆ ਏ .
ਅੱਜ ਪੁੱਤ ਨੀ ਮਰਿਆ ਬੇਬੇ ਦਾ , ਟੈਲੇੰਟ ਵੀ ਨਾਲੇ ਮਰਿਆ ਏ .

RIP 🙏.
@ :- ਅਮਨ ਮਰਾੜ

04/06/2022

Good Job 👍

ਅਲਵਿਦਾ ਮੂਸੇਵਾਲਿਆ ਪਰ ਤੂੰ ਗੀਤਾਂ ਰਹੀ ਹਮੇਸ਼ਾ ਜਿਉਂਦਾ ਰਹੇਗਾ . RIP🙏
31/05/2022

ਅਲਵਿਦਾ ਮੂਸੇਵਾਲਿਆ ਪਰ ਤੂੰ ਗੀਤਾਂ ਰਹੀ ਹਮੇਸ਼ਾ ਜਿਉਂਦਾ ਰਹੇਗਾ . RIP🙏

ਨਫਰਤ ਕਰਨ ਵਾਲਿਆਂ ਦੀ ਕਮੀ ਨਹੀਂ ਇਸ ਧਰਤੀ ਉੱਤੇ . ਅੱਜ ਇੱਕ ਟੈਲੇੰਟ ਦੀ ਮੌਤ ਹੋਈ ਆ . ਮੂਸੇਵਾਲਾ ਛੋਟੀ ਉਮਰ ਵਿਚ ਏਨਾ ਨਾਮ ਬਣਾ ਗਿਆ  ਤਾਂ ਨਫਰਤ...
29/05/2022

ਨਫਰਤ ਕਰਨ ਵਾਲਿਆਂ ਦੀ ਕਮੀ ਨਹੀਂ ਇਸ ਧਰਤੀ ਉੱਤੇ . ਅੱਜ ਇੱਕ ਟੈਲੇੰਟ ਦੀ ਮੌਤ ਹੋਈ ਆ . ਮੂਸੇਵਾਲਾ ਛੋਟੀ ਉਮਰ ਵਿਚ ਏਨਾ ਨਾਮ ਬਣਾ ਗਿਆ ਤਾਂ ਨਫਰਤ ਦਾ ਸ਼ਿਕਾਰ ਹੋਣਾ ਹੀ ਸੀ . ਅਪਣੇ ਗੀਤਾਂ ਰਹੀ ਅਣਖ ਅਤੇ ਜ਼ਮੀਰਾਂ ਨੂੰ ਜਿਉਂਦਾ ਰੱਖਣ ਵਾਲਾ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚ ਨਹੀਂ ਰਿਹਾ . ਇਸ ਬੇਵਕਤੀ ਹੋਈ ਮੌਤ ਉਪਰ ਬਹੁਤ ਦੁੱਖ ਹੈ .ਪ੍ਰਮਾਤਮਾ ਓਹਦੀ ਰੂਹ ਨੂੰ ਸ਼ਾਂਤੀ ਦੇਵੇ .
ਅਲਵਿਦਾ ਮੂਸੇਵਾਲਿਆ ਪਰ ਤੂੰ ਗੀਤਾਂ ਰਹੀ ਹਮੇਸ਼ਾ ਜਿਉਂਦਾ ਰਹੇਗਾ .
RIP🙏

16/05/2022
ਤੀਰ ਤਾਂ ਹਾਲੇ ਕੋਲ ਹੀ ਨੇ , ਬਸ ਕਮਾਨ ਛੱਡਿਆ ਏ .ਕੋਈ ਹੋਰ ਵੀ ਖੇਡ ਲਏ , ਏਸੇ ਲਈ ਮੈਦਾਨ ਛੱਡਿਆ  ਏ ..
02/05/2022

ਤੀਰ ਤਾਂ ਹਾਲੇ ਕੋਲ ਹੀ ਨੇ , ਬਸ ਕਮਾਨ ਛੱਡਿਆ ਏ .
ਕੋਈ ਹੋਰ ਵੀ ਖੇਡ ਲਏ , ਏਸੇ ਲਈ ਮੈਦਾਨ ਛੱਡਿਆ ਏ ..

Address

Chamkaur Sahib

Telephone

+919464466077

Website

Alerts

Be the first to know and let us send you an email when AMAN MRAR posts news and promotions. Your email address will not be used for any other purpose, and you can unsubscribe at any time.

Contact The Business

Send a message to AMAN MRAR:

Share