DhindsaFamily Vlog

DhindsaFamily Vlog Contact information, map and directions, contact form, opening hours, services, ratings, photos, videos and announcements from DhindsaFamily Vlog, Bela.

https://youtu.be/KLoWUCuBbqI ਪੰਜਾਬੀ ਖਾਣ ਪੀਣ ਪੱਖੋਂ ਬੜੇ ਸ਼ੌਕੀਨ ਹੁੰਦੇ ਆ,ਜੇਕਰ ਕਿਧਰੇ ਉਹ ਖਾਣਾ ਕਿਸੇ ਸਕਾਰਾਤਮਕ ਊਰਜਾ ਭਰਪੂਰ ਇਨਸਾਨ ਵ...
02/04/2022

https://youtu.be/KLoWUCuBbqI
ਪੰਜਾਬੀ ਖਾਣ ਪੀਣ ਪੱਖੋਂ ਬੜੇ ਸ਼ੌਕੀਨ ਹੁੰਦੇ ਆ,ਜੇਕਰ ਕਿਧਰੇ ਉਹ ਖਾਣਾ ਕਿਸੇ ਸਕਾਰਾਤਮਕ ਊਰਜਾ ਭਰਪੂਰ ਇਨਸਾਨ ਵਲੋਂ ਬਣਿਆ ਹੋਵੇ ਤਾਂ ਫਿਰ ਕਿਆ ਬਾਤ ਹੈ।ਐਸੇ ਹੀ ਇੱਕ ਇਨਸਾਨ ਬਾਈ ਜੀ ਜੋਕਿ ਬੱਸੀ ਪਠਾਣਾਂ ਦੇ ਵਿੱਚ ਅੰਮ੍ਰਿਤਸਰੀ ਕੁਲਚੇ ਦਾ ਕੰਮ ਕਰਦੇ ਆ, ਸੁਣੋ ਉਹਨਾਂ ਦੀਆਂ ਗੱਲਾਂ ਜ਼ਿੰਦਗੀ ਅਤੇ ਕੁਲਚਿਆਂ ਦੇ ਸੁਆਦ ਨੂੰ ਲੈਕੇ।

ਪੰਜਾਬੀ ਖਾਣ ਪੀਣ ਪੱਖੋਂ ਬੜੇ ਸ਼ੌਕੀਨ ਹੁੰਦੇ ਆ,ਜੇਕਰ ਕਿਧਰੇ ਉਹ ਖਾਣਾ ਕਿਸੇ ਸਕਾਰਾਤਮਕ ਊਰਜਾ ਭਰਪੂਰ ਇਨਸਾਨ ਵਲੋਂ ਬਣਿਆ ਹੋਵੇ ਤਾਂ ਫਿਰ ਕ.....

ਅਗਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਪੰਜਾਬ ਵਿੱਚ ਹੀ ਗੋਆ ਵਰਗੇ ਕੁਦਰਤੀ ਨਜ਼ਾਰੇ ਤਾਂ ਵੀਡਿਓ ਨੂੰ ਜਰੂਰ ਦੇਖਿਉ।ਜੇਕਰ ਪਸੰਦ ਆਈ ਤਾਂ ਸ਼ੇਅਰ ,ਕੁੰਮੇ...
15/03/2022

ਅਗਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਪੰਜਾਬ ਵਿੱਚ ਹੀ ਗੋਆ ਵਰਗੇ ਕੁਦਰਤੀ ਨਜ਼ਾਰੇ ਤਾਂ ਵੀਡਿਓ ਨੂੰ ਜਰੂਰ ਦੇਖਿਉ।ਜੇਕਰ ਪਸੰਦ ਆਈ ਤਾਂ ਸ਼ੇਅਰ ,ਕੁੰਮੇਂਟ ਅਤੇ ਲਾਈਕ ਜਰੂਰ ਕਰਿਓ।
https://youtu.be/mPDpFQqElyc

https://youtu.be/Ss1hHdmxOgc ਤਾਰਾ ਬਾਬਾ ਜੀ ਦੀ ਕੁਟੀਆ ਸਿਰਸਾ
27/02/2022

https://youtu.be/Ss1hHdmxOgc
ਤਾਰਾ ਬਾਬਾ ਜੀ ਦੀ ਕੁਟੀਆ ਸਿਰਸਾ

ਇਸ ਬਲੌਗ ਦੇ ਵਿੱਚ ਤੁਸੀਂ ਇੱਕ ਧਾਰਮਿਕ ਅਸਥਾਨ ਦੇ ਦਰਸ਼ਨ ਕਰੋਗੇ , ਜੋ ਕਿ ਜ਼ਿਲਾ ਸਿਰਸਾ ਰਾਣੀਆਂ ਰੋਡ ਹਰਿਆਣਾ ਦੇ ਵਿੱਚ ਸਥਿਤ ਹੈ,ਉਮੀਦ ਹੈ ਕ....

28/01/2022

ਪ੍ਰਭ ਆਸਰਾ ਦੇ ਵਿੱਚਫਿਲਮ ਜਗਤ ਦੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ।ਤੁਸੀਂ ਵੀਡਿਓ ਵਿੱਚ ਦੇਖੋਗੇ ਕਿ ਕਿਵੇਂ ਉਹਨਾਂ ਬੇਸਹਾਰਾ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਸੀ ਕਿ ਕੋਈ ਸਾਡੇ ਨਾਲ ਵੀ ਖੁਸ਼ੀਆਂ ਸਾਂਝੀਆਂ ਕਰਨ ਆਇਆhttps://youtu.be/mXT0BZVWTM0

23/01/2022

ਭਾਰਤ ਵਰਗੇ ਲੋਕਤੰਤਰ ਅਤੇ ਧਾਰਮਿਕ ਦੇਸ਼ ਦੇ ਵਿੱਚ ਪ੍ਰਭ ਆਸਰਾ ਵਰਗੀ ਸੰਸਥਾ ਦਾ ਹੋਣਾ ਇੱਕ ਬਹੁਤ ਹੀ ਪ੍ਰਸ਼ਨ ਖੜ੍ਹੇ ਕਰਦਾ ਹੈ,ਪਰ ਦੂਜੇ ਪਾਸੇ ਇਸ ਸੰਸਥਾ ਦੇ ਬਾਨੀ ਭਾਈ ਸਾਹਿਬ ਅਤੇ ਓਹਨਾਂ ਦਾ ਪਰਿਵਾਰ ਕਿੰਨੀ ਸ਼ਿੱਦਤ ਨਾਲ ਓਥੇ ਸੇਵਾ ਨਿਭਾ ਰਿਹਾ,ਇਹ ਵੀ ਕਾਬਿਲ ਤਾਰੀਫ਼ ਹੈ।ਇਸ ਵੀਡਿਉ ਦੇ ਵਿੱਚ ਤੁਸੀਂ ਦੇਖੋ ਕਿ ਕਿਵੇਂ ਦਾਨੀ ਸੱਜਣ ਆਪਣੀਆਂ ਖੁਸ਼ੀਆਂ ਪ੍ਰਭ ਆਸਰਾ ਦੇ ਪਰਿਵਾਰ ਨਾਲ ਸਾਂਝੀਆਂ ਕਰਦੇ ਆ। https://youtu.be/CBeSe5aTAew
ਇਲਾਹੀ ਦੀ ਪਹਿਲੀ ਲੋਹੜੀ ਆਪਾਂ ਪ੍ਰਭ ਆਸਰਾ ਮਨਾਉਣ ਲਈ ਗਏ ਸੀ।ਸੋ ਸਮਾਂ ਕੱਢਕੇ ਵੀਡਿਓ ਦੇਖਣਾ।ਧੰਨਵਾਦੀ ਹੋਵਾਂਗੇ।

Address

Bela

Website

Alerts

Be the first to know and let us send you an email when DhindsaFamily Vlog posts news and promotions. Your email address will not be used for any other purpose, and you can unsubscribe at any time.

Share