ਬਾਪੂ ੴ

ਬਾਪੂ ੴ 💯 ਸੋਚ ਬਦਲੋ, ਜ਼ਿੰਦਗੀ ਬਦਲੇਗੀ
📲 ਫਾਲੋ ਜ਼ਰੂਰ ਕਰੋ ਮੇਰੇ ਪੰਜਾਬ ਦੀਆ ਗੱਲਾ।

🙏ਪਾਕਿਸਤਾਨ ਪੁਲਿਸ ਦੀ ਇਹ SSP ਕੁੜੀ ਕਹਿੰਦੀ ਸਾਡੇ ਮੁਲਕ ਵਿੱਚ ਚੰਗੇ ਘਰਾਂ ਦੀਆਂ ਕੁੜੀਆਂ ਸੋਸ਼ਲ ਮੀਡੀਆ ਉੱਪਰ ਲੱਕ ਨਹੀਂ ਹਿਲਾਉਂਦੀਆਂ ਸਗੋਂ ਅਸੀ...
03/09/2026

🙏ਪਾਕਿਸਤਾਨ ਪੁਲਿਸ ਦੀ ਇਹ SSP ਕੁੜੀ ਕਹਿੰਦੀ ਸਾਡੇ ਮੁਲਕ ਵਿੱਚ ਚੰਗੇ ਘਰਾਂ ਦੀਆਂ ਕੁੜੀਆਂ ਸੋਸ਼ਲ ਮੀਡੀਆ ਉੱਪਰ ਲੱਕ ਨਹੀਂ ਹਿਲਾਉਂਦੀਆਂ ਸਗੋਂ ਅਸੀਂ ਤਾਂ ਸੋਸ਼ਲ ਮੀਡੀਆ ਉੱਪਰ ਫੋਟੋ ਪਾਉਣ ਲੱਗੀਆਂ ਵੀ ਸੰਗਦੀਆਂ ਹਾਂ ਸੋ ਸਰਕਾਰ ਸਾਨੂੰ ਨੌਕਰੀ ਕਰਨ ਦੀ ਤਨਖਾਹ ਦਿੰਦੀ ਹੈ ਸੋ ਅਸੀਂ ਸੋਸ਼ਲ ਮੀਡੀਆ ਉੱਪਰ ਪੁੱਠਾ ਸਿੱਧਾ ਨੱਚ ਕੇ ਆਪਣੇ ਪਰਿਵਾਰ ਦਾ ਨਾਮ ਖਰਾਬ ਨਹੀਂ ਕਰਦੀਆਂ। ਇਹ ਹੁੰਦੀਆਂ ਨੇ ਚੰਗੇ ਘਰ ਦੀਆਂ ਧੀਆਂ ਦੀਆਂ ਨਿਸ਼ਾਨੀਆਂ/

🤔"ਨੀਰੂ ਬਾਜਵਾ" ਕਹਿੰਦੀ "ਮੇਰੇ ਪਿਓ" ਦਾ "ਮੇਰੇ" ਉੱਤੇ "ਬਹੁਤ ਕੰਟਰੋਲ" ਸੀ। ਕਹਿੰਦੀ "ਕੇਰਾਂ" ਮੇਰੇ ਨਾਲ "ਸਕੂਲ ਵਿੱਚ ਪੜ੍ਹਦੇ" ਇੱਕ "ਗੋਰੇ" ਨ...
03/09/2026

🤔"ਨੀਰੂ ਬਾਜਵਾ" ਕਹਿੰਦੀ "ਮੇਰੇ ਪਿਓ" ਦਾ "ਮੇਰੇ" ਉੱਤੇ "ਬਹੁਤ ਕੰਟਰੋਲ" ਸੀ। ਕਹਿੰਦੀ "ਕੇਰਾਂ" ਮੇਰੇ ਨਾਲ "ਸਕੂਲ ਵਿੱਚ ਪੜ੍ਹਦੇ" ਇੱਕ "ਗੋਰੇ" ਨੇ "ਮੇਰੇ ਫੋਨ" ਉੱਪਰ "ਫੋਨ" ਕਰ ਦਿੱਤਾ ਤੇ "ਫੋਨ" ਅੱਗੋਂ "ਮੇਰੇ ਪਿਓ" ਨੇ ਚੁੱਕ ਲਿਆ ਤੇ ਕਹਿੰਦੀ "ਮੇਰਾ ਪਿਓ" ਕਹਿੰਦਾ "ਤੂੰ ਘਰੇ ਆ ਕੇਰਾਂ" ਮੇਰੇ ਕੋਲ "ਰਫਲ" ਐ ਮੈਂ "ਤੇਰੀ ਪਿੱਠ ਦੀ "ਛਾਨਣੀ" ਬਣਾ ਦੇਊਂਗਾ"। ਬਸ ਕਹਿੰਦੀ ਉਹਤੋਂ ਬਾਅਦ "ਗੋਰਾ ਭਾਜੀ" "ਸਕੂਲ" ਚੋਂ ਹੀ "ਹਟ" ਗਏ

✌️ਅਣਖੀ ਧੀ ਇਸ ਅਣਖੀ ਧੀ ਨੇ ਆਪਣੀ ਭੈਣ ਦੀ ਪੱਤ ਰੋਲਣ ਵਾਲੇ ਚਾਰ ਅਮੀਰਜ਼ਾਦਿਆਂ ਨੂੰ ਦਿਨ ਚੜਦੇ ਤੋਂ ਪਹਿਲਾਂ ਪਹਿਲਾਂ ਪੰਜੀ ਦਾ ਭੌਣ ਦਿਖਾ ਦਿੱਤਾ।...
03/09/2026

✌️ਅਣਖੀ ਧੀ
ਇਸ ਅਣਖੀ ਧੀ ਨੇ ਆਪਣੀ ਭੈਣ ਦੀ ਪੱਤ ਰੋਲਣ ਵਾਲੇ ਚਾਰ ਅਮੀਰਜ਼ਾਦਿਆਂ ਨੂੰ ਦਿਨ ਚੜਦੇ ਤੋਂ ਪਹਿਲਾਂ ਪਹਿਲਾਂ ਪੰਜੀ ਦਾ ਭੌਣ ਦਿਖਾ ਦਿੱਤਾ। ਕਹਿੰਦੀ ਮੇਰੇ ਪਿਓ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਮੇਰੇ ਪੁੱਤ ਨਹੀਂ ਹੈ ਮੈਂ ਉਸਦੀ ਧੀ ਹੋ ਕੇ ਪੁੱਤ ਵਾਲੇ ਫਰਜ ਨਿਭਾਉਦੀ ਹਾਂ

🤔ਸਹੀ ਬੁੱਝਣ ਵਾਲੇ ਨੂੰ ਸਾਡੇ ਵੱਲੋਂ ਰੀਚਾਰਜ ਮੁਫਤ ਇਹ ਗੱਭਰੂ ਅੱਜ ਦੇ ਸਮੇਂ ਦਾ ਚੋਟੀ ਦਾ ਪੰਜਾਬੀ ਫਿਲਮ ਐਕਟਰ ਹੈ ਤੇ ਕੋਈ ਵੀ ਮਸ਼ਹੂਰ ਪੰਜਾਬੀ ਫ...
01/09/2026

🤔ਸਹੀ ਬੁੱਝਣ ਵਾਲੇ ਨੂੰ ਸਾਡੇ ਵੱਲੋਂ ਰੀਚਾਰਜ ਮੁਫਤ
ਇਹ ਗੱਭਰੂ ਅੱਜ ਦੇ ਸਮੇਂ ਦਾ ਚੋਟੀ ਦਾ ਪੰਜਾਬੀ ਫਿਲਮ ਐਕਟਰ ਹੈ ਤੇ ਕੋਈ ਵੀ ਮਸ਼ਹੂਰ ਪੰਜਾਬੀ ਫਿਲਮ ਨਹੀਂ ਹੋਣੀ ਜਿਸ ਵਿੱਚ ਇਸ ਦੀ ਐਕਟਿੰਗ ਨਾ ਹੋਵੇ ਕੋਈ ਹੰਡਿਆ ਵਰਤੇ ਬੰਦਾ ਹੀ ਮੜੰਗਾ ਪਹਿਛਾਣ ਕੇ ਦੱਸ ਸਕੇਗਾ ਕਿ ਇਹ ਕਿਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਜਵਾਨੀ ਪਹਿਰੇ ਦੀ ਤਸਵੀਰ ਹੈ। ਦੇਖਦੇ ਹਾਂ ਕਿਸ ਕਿਸ ਨੂੰ ਪਰਖ ਕਰਨੀ ਆਉਂਦੀ ਹੈ ਰੀਚਾਰਜ ਸਿਰਫ ਉਹਨਾਂ ਪੰਜ ਬੰਦਿਆਂ ਦਾ ਕੀਤਾ ਜਾਵੇਗਾ ਜਿੰਨਾਂ ਦੇ ਕਮੈਂਟ ਉੱਪਰ ਸਭ ਤੋਂ ਵੱਧ ਲਾਈਕ ਹੋਣਗੇ

01/09/2026

ਤੁਹਾਨੂੰ Facebook Content Monetisation ਮਿਲੀ? 🤔”

♥️"ਚਿੱਟੀਆਂ ਦਾੜੀਆਂ" ਵਾਲੇ ਸਰਦਾਰਕਹਿਣ ਨੂੰ ਤਾਂ ਹਰ ਕੋਈ "ਪਟੱਕ" ਦਿਨੇ ਕਹਿ ਦਿੰਦਾ ਕਿ ਕਲਾਕਾਰ ਮੋਟਾ ਪੈਸਾ ਕਮਾਉਂਦੇ ਐ ਪਰ ਇਹਨਾਂ ਦੇ "ਬਾਪੂ ਜ...
01/09/2026

♥️"ਚਿੱਟੀਆਂ ਦਾੜੀਆਂ" ਵਾਲੇ ਸਰਦਾਰ
ਕਹਿਣ ਨੂੰ ਤਾਂ ਹਰ ਕੋਈ "ਪਟੱਕ" ਦਿਨੇ ਕਹਿ ਦਿੰਦਾ ਕਿ ਕਲਾਕਾਰ ਮੋਟਾ ਪੈਸਾ ਕਮਾਉਂਦੇ ਐ ਪਰ ਇਹਨਾਂ ਦੇ "ਬਾਪੂ ਜੀ" ਹੋਰਾਂ ਦੀਆਂ "ਚਿੱਟੀਆਂ ਦਾੜੀਆਂ" ਦੱਸਦੀਆਂ ਕਿ ਇਹਨਾਂ ਨੂੰ ਪੱਥਰ ਚੋਂ "ਹੀਰਾ" ਤਰਾਸ਼ਨ ਸਮੇਂ ਕਿੰਨੀ ਮਿਹਨਤ ਕਰਨੀ ਪਈ ਹੋਣੀ ਐ
"ਰਿਹਾ ਕਰ ਬਾਪੂ ਸਰਦਾਰ ਬਣਕੇ
ਤੂੰ ਚਿੱਟਾ ਕੁੜਤਾ ਪਜਾਮਾ ਸੁਬਹਾ ਪਾ ਲਿਆ ਕਰੀ//:

01/09/2026
🙏ਮਾਪਿਆਂ ਦੇ ਦੁੱਧ ਮੱਖਣਾਂ ਨਾਲ ਪਾਲੇ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਜਹਾਨੋ ਤੋਰਨ ਵਾਲੇ ਬੁੱਚੜ ਪੁਲਿਸ ਮੁਲਾਜ਼ਮ ਸੂਬਾ ਸਰਹੰਦ ਨੇ ...
01/09/2026

🙏ਮਾਪਿਆਂ ਦੇ ਦੁੱਧ ਮੱਖਣਾਂ ਨਾਲ ਪਾਲੇ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਜਹਾਨੋ ਤੋਰਨ ਵਾਲੇ ਬੁੱਚੜ ਪੁਲਿਸ ਮੁਲਾਜ਼ਮ ਸੂਬਾ ਸਰਹੰਦ ਨੇ 500 ਕਰੋੜ ਦੀ ਪ੍ਰੋਪਰਟੀ ਬਣਾ ਲਈ ਸੀ ਜਿਸ ਦੇ ਅੰਮ੍ਰਿਤਸਰ ਵਿੱਚ ਸ਼ੌਪਿੰਗ ਮਾਲ ਤੇ ਛੇ ਫਾਰਮ ਹਾਊਸ ਹਨ ਜਿਸ ਤੋਂ ਹਰ ਮਹੀਨੇ ਲੱਖਾਂ ਰੁਪਿਆਂ ਦੀ ਆਮਦਨ ਹੁੰਦੀ ਹੈ ਪਰ ਜਦੋਂ ਖਾਲਸਾ ਸੰਦੀਪ ਸਿੰਘ ਸਨੀ ਨੇ ਜੇਲ ਅੰਦਰ ਸੂਬਾ ਸਰਹੰਦ ਨੂੰ ਅਸਲੀ ਸੂਬਾ ਸਰਹੰਦ ਕੋਲ ਭੇਜਿਆ ਤਾਂ ਉਸਦੇ ਪੁੱਤਰਾਂ ਨੇ ਆਪਣੇ ਪਿਤਾ ਸੂਬਾ ਸਰਹੰਦ ਦੀ ਮਿਰਤਕ ਦੇਹ ਲੈਣ ਤੋਂ ਵੀ ਜਵਾਬ ਦੇ ਦਿੱਤਾ ਤੇ ਪੁਲਿਸ ਨੂੰ ਖੁਦ ਹੀ ਸਸਕਾਰ ਕਰਨਾ ਪਿਆ ਸੋ ਸੂਬਾ ਸਰਹੰਦ ਸਾਰੀ ਉਮਰ ਲੋਕਾਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਟੁੱਕ ਕੱਢ ਕੇ ਆਪਣੇ ਪੁੱਤਰਾਂ ਦੇ ਕਾਰੋਬਾਰ ਬਣਾਉਂਦਾ ਰਿਹਾ ਪਰ ਉਨਾ ਹੀ ਪੁੱਤਰਾਂ ਨੇ ਉਸਨੂੰ ਸਿਆਣਿਆਂ ਤੱਕ ਨਹੀਂ।
ਸੋ ਕੁਦਰਤ ਬੜੀ ਬਲਵਾਨ ਹੈ ਇਹ ਸਾਰੇ ਲੇਖੇ ਜੋਖੇ ਇੱਥੇ ਹੀ ਦੇਣੇ ਪੈਂਦੇ ਹਨ।:

🙏ਮਨਕੀਰਤ ਔਲਖ ਨੇ ਪਹਿਲੀ ਵਾਰ ਆਪਣੀ ਧਰਮ ਪਤਨੀ ਨਾਲ ਕੀਤੀ ਫੋਟੋ ਸ਼ੇਅਰ ਤੇ ਆਪਣੀ ਧਰਮ ਪਤਨੀ ਦੇ ਚਿਹਰੇ ਉੱਪਰ ਇਮੋਜੀ ਲਗਾ ਦਿੱਤੀ ਇਹ ਹੁੰਦੀ ਹੈ ਸਿ...
31/08/2026

🙏ਮਨਕੀਰਤ ਔਲਖ ਨੇ ਪਹਿਲੀ ਵਾਰ ਆਪਣੀ ਧਰਮ ਪਤਨੀ ਨਾਲ ਕੀਤੀ ਫੋਟੋ ਸ਼ੇਅਰ ਤੇ ਆਪਣੀ ਧਰਮ ਪਤਨੀ ਦੇ ਚਿਹਰੇ ਉੱਪਰ ਇਮੋਜੀ ਲਗਾ ਦਿੱਤੀ ਇਹ ਹੁੰਦੀ ਹੈ ਸਿਆਣੇ ਲੋਕਾਂ ਦੀ ਨਿਸ਼ਾਨੀ

Address

Bathinda

Telephone

9878075536

Alerts

Be the first to know and let us send you an email when ਬਾਪੂ ੴ posts news and promotions. Your email address will not be used for any other purpose, and you can unsubscribe at any time.

Shortcuts

Share