09/11/2022
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅਤੇ ਆਪ ਸਭ ਦੇ ਸਾਥ ਨਾਲ ਅੱਜ (06/11/2022) "ਨਾਨਕ ਧਾਮ ਫੋਟੋ ਕਾਰਨਰ" ਦੀ ਸ਼ੁੱਭ ਮਹੂਰਤ ਵਜੋ ਸਾਡੇ ਵਲੋ ਇਕੱਠ ਕੀਤਾ ਗਿਆ, ਆਪ ਸਭ ਨੇ ਹਾਜਰੀ ਭਰ ਕੇ ਮਾਣ ਵਧਾਇਆ ਮੈਂ ਸਾਰਿਆ ਦਾ ਧੰਨਵਾਦ ਕਰਦਾ ਹਾਂ, ਆਸ ਕਰਦੇ ਹਾਂ ਅਗਾਂਹ ਤੋ ਵੀ ਇਸ ਤਰਾ ਸਾਡੇ ਨਾਲ ਜੁੜੇ ਰਹੋਗੇ, ਸਾਡੇ ਵਲੋ ਹਰੇਕ ਤਰਾਂ ਫੋਟੋਆਂ ਤਿਆਰ ਕੀਤੀਆ ਜਾਂਦੀਆ ਹਨ ਅਤੇ ਸ਼ੀਸ਼ੇ ਦੀ ਫਿਟਿੰਗ ਦਾ ਵੀ ਕੰਮ ਕੀਤਾ ਜਾਦਾ ਹਾਂ ਆਉ ਅਤੇ ਸੇਵਾ ਦਾ ਮੋਕਾ ਦਿਉ ਧੰਨਵਾਦ ਜੀ,
ਦੁਕਾਨ ਦਾ ਸਮਾਂ : 9:00am ਤੋ 9:00pm
ਸਥਾਨ : ਸਿੰਬਲ ਚੋਂਕ, ਸਟਾਫ ਰੋਡ, ਬਟਾਲਾ
ਸਾਹਮਣੇ : ਡਾਕਟਰ ਸ਼ਰਮਾ
ਮੋਬਾਇਲ : 9915464609
G-Mail : [email protected]